ਸਰਦੀਆਂ ਵਿੱਚ ਅਕਸਰ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਇਸ ਨਾਲ ਕੁਝ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ।

ਸੇਬ, ਆਇਰਨ, ਫਾਈਬਰ ਤੇ ਵਿਟਾਮਿਨ ਸੀ ਨਾਲ ਭਰਭੂਰ ਹੁੰਦਾ ਹੈ ਜੋ ਹਾਈਡ੍ਰੇਸ਼ਨ 'ਚ ਮਦਦ ਕਰਦਾ ।

ਪਾਲਕ, ਆਇਰਨ ਤੇ ਵਿਟਾਮਿਨ ਏ ਦੇ ਨਾਲ ਨਾਲ ਹਾਈਡ੍ਰੇਸ਼ਨ ਰੱਖਣ ਵਿੱਚ ਵੀ ਸਹਾਇਕ ਹੁੰਦਾ ਹੈ।