ਬਿਨਾਂ ਚੀਨੀ ਤੋਂ ਸ਼ਹਿਦ ਕਿਵੇਂ ਹੁੰਦਾ ਇੰਨਾ ਮਿੱਠਾ? ਇੱਥੇ ਜਾਣੋ ਜਵਾਬ
ਕੀ ਤੁਹਾਨੂੰ ਪਤਾ ਹੈ ਸ਼ਹਿਦ ਵਿੱਚ ਇੰਨੀ ਮਿਠਾਸ ਕਿੱਥੋਂ ਆਉਂਦੀ ਹੈ
ਸ਼ਹਿਦ ਵਿੱਚ ਮਿਠਾਸ ਇਸ ਵਿੱਚ ਮੌਜੂਦ ਗਲੂਕੋਜ਼ ਅਤੇ ਫਰੂਕਟੋਜ਼ ਦੀ ਵਜ੍ਹਾ ਨਾਲ ਆਉਂਦੀ ਹੈ
ਸ਼ਹਿਦ ਵਿੱਚ ਫਰੂਕਟੋਜ਼ ਦੀ ਮਾਤਰਾ ਗਲੂਕੋਜ਼ ਤੋਂ ਵੱਧ ਹੁੰਦੀ ਹੈ
ਉੱਥੇ ਹੀ ਫਰੂਕਟੋਜ਼ ਗਲੂਕੋਜ਼ ਤੋਂ ਵੱਧ ਮਿੱਠਾ ਹੁੰਦਾ ਹੈ
ਇਸ ਕਰਕੇ ਸ਼ਹਿਦ ਚੀਨੀ ਤੋਂ ਜ਼ਿਆਦਾ ਮਿੱਠਾ ਹੁੰਦਾ ਹੈ
ਇਸ ਤੋਂ ਇਲਾਵਾ ਸ਼ਹਿਦ ਫੁੱਲਾਂ ਦੇ ਰਸ ਨਾਲ ਬਣਦਾ ਹੈ
ਮਧੂਮੱਖੀਆਂ ਆਪਣੀ ਲਾਰ ਨਾਲ ਸ਼ਹਿਦ ਬਣਾਉਂਦੀਆਂ ਹਨ
ਉੱਥੇ ਹੀ ਸ਼ਹਿਦ ਵਿੱਚ ਵਿਟਾਮਿਨ, ਖਣਿਜ ਅਤੇ ਅਮੀਨੋ ਅਮਲ ਵੀ ਪਾਇਆ ਜਾਂਦਾ ਹੈ
ਇਸ ਕਰਕੇ ਸ਼ਹਿਦ ਇੰਨਾ ਮਿੱਠਾ ਹੁੰਦਾ ਹੈ