ਇਨ੍ਹਾਂ ਗਲਾਸਾਂ ਵਿੱਚ ਸ਼ਰਾਬ ਪੀਣ ਨਾਲ ਚੜ੍ਹੇਗਾ ਦੁੱਗਣਾ ਨਸ਼ਾ

Published by: ਏਬੀਪੀ ਸਾਂਝਾ

ਪੂਰੀ ਦੁਨੀਆ ਵਿੱਚ ਲੋਕ ਸ਼ਰਾਬ ਦੇ ਬਹੁਤ ਸ਼ੌਕੀਨ ਹਨ, ਜਿਸ ਕਰਕੇ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ

Published by: ਏਬੀਪੀ ਸਾਂਝਾ

ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸ਼ਰਾਬ ਦਾ ਨਸ਼ਾ ਸਿਰਫ ਬ੍ਰਾਂਡ ਚ ਨਹੀਂ ਸਗੋਂ ਸਹੀ ਗਲਾਸ ਵਿੱਚ ਸ਼ਰਾਬ ਪੀਣ ਨਾਲ ਚੜ੍ਹਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿਹੜੇ ਗਲਾਸ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਸ਼ਰਾਬ ਦਾ ਨਸ਼ਾ ਜ਼ਿਆਦਾ ਚੜ੍ਹੇਗਾ

Published by: ਏਬੀਪੀ ਸਾਂਝਾ

ਵਿਸਕੀ ਦੇ ਸ਼ੌਕੀਨ ਲੋਕ ਟੂਲਿਪ ਸ਼ੇਪ ਦੇ ਗਲਾਸ ਵਿੱਚ ਵਿਸਕੀ ਪੀਣਾ ਪਸੰਦ ਕਰਦੇ ਹਨ ਅਤੇ ਇਸ ਦਾ ਫਲੇਵਲ ਕਾਫੀ ਵਧੀਆ ਲੱਗਦਾ ਹੈ

Published by: ਏਬੀਪੀ ਸਾਂਝਾ

ਬ੍ਰਾਂਡੀ ਪੀਣ ਲਈ ਸਨੀਫਟਰ ਗਲਾਸ ਸਭ ਤੋਂ ਵਧੀਆ ਲੱਗਦਾ ਹੈ, ਇਸ ਦਾ ਹੇਠਲਾ ਹਿੱਸਾ ਉੱਪਰ ਦੀ ਤੁਲਾਨ ਵਿਚ ਤੋਂ ਚੌੜਾ ਹੁੰਦਾ ਹੈ

Published by: ਏਬੀਪੀ ਸਾਂਝਾ

ਲਾਰਜ ਬਾਓਲ ਗਿਲਾਸ ਦਾ ਇਸਤੇਮਾਲ ਰੈੱਡ ਵਾਈਨ ਪੀਣ ਲਈ ਕੀਤਾ ਜਾਂਦਾ ਹੈ। ਇਹ ਵਾਈਨ ਦੀ ਸੁਗੰਧ ਅਤੇ ਸੁਆਦ ਨੂੰ ਬਾਹਰ ਲਿਆਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਸਮਾਲ ਬੋਲਡ ਗਲਾਸ ਵ੍ਹਾਈਟ ਵਾਈਨ ਨੂੰ ਪੀਣ ਲਈ ਵਰਤੇ ਜਾਂਦੇ ਹਨ, ਇਸ ਵਿੱਚ ਡ੍ਰਿੰਕ ਠੰਡੀ ਰਹਿੰਦੀ ਹੈ ਅਤੇ ਇਸ ਦਾ ਫਰੂਟੀ ਫਲੇਵਰ ਨਿਖਰ ਆਉਂਦਾ ਹੈ

Published by: ਏਬੀਪੀ ਸਾਂਝਾ

ਮਾਰਗਰੀਟਾ ਡ੍ਰਿੰਕ ਵਾਈਡ ਰਿਮਡ ਗਲਾਸ ਵਿੱਚ ਦਿੱਤੀ ਜਾਂਦੀ ਹੈ

ਜੇਕਰ ਡ੍ਰਿੰਕ ਵਿੱਚ ਨਮਕੀਨ ਫਲੇਵਰ ਦਾ ਸੁਆਦ ਲੈਣਾ ਚਾਹੁੰਦੇ ਹੋ ਤਾਂ ਇਹ ਗਲਾਸ ਸਭ ਤੋਂ ਵਧੀਆ ਹੈ

Published by: ਏਬੀਪੀ ਸਾਂਝਾ