ਹੱਦ ਤੋਂ ਜ਼ਿਆਦਾ ਆਉਂਦਾ ਗੁੱਸਾ ਤਾਂ ਇਦਾਂ ਕਰੋ ਕੰਟਰੋਲ



ਗੁੱਸਾ ਸਰੀਰ ਦੀ ਦਿਮਾਗੀ ਸਿਹਤ 'ਤੇ ਅਸਰ ਪਾਉਂਦਾ ਹੈ



ਬਹੁਤ ਜ਼ਿਆਦਾ ਗੁੱਸਾ ਕਰਨ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਹੈ



ਆਓ ਜਾਣਦੇ ਹਾਂ ਗੁੱਸੇ ਨੂੰ ਕੰਟਰੋਲ ਕਰਨ ਦਾ ਤਰੀਕਾ



ਜਦੋਂ ਵੀ ਗੁੱਸਾ ਆਵੇ ਅੱਖਾਂ ਬੰਦ ਕਰਕੇ ਆਰਾਮ ਨਾਲ ਲੰਬਾ ਅਤੇ ਡੂੰਘਾ ਸਾਹ ਲਓ ਅਤੇ ਛੱਡੋ



ਜੇਕਰ ਤੁਹਾਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਆਪਣਾ ਸਟ੍ਰੈਸ ਲੈਵਲ ਘੱਟ ਕਰਨ ਬਾਰੇ ਸੋਚੋ



ਦਫਤਰ ਦੇ ਕੰਮ ਤੋਂ ਗੁੱਸਾ ਆਉਂਦਾ ਹੈ ਤਾਂ ਥੋੜਾ ਜਿਹਾ ਬ੍ਰੇਕ ਲਓ



ਗੁੱਸਾ ਆਉਣ 'ਤੇ ਉਨ੍ਹਾਂ ਚੀਜ਼ਾਂ ਦੇ ਬਾਰੇ ਵਿੱਚ ਸੋਚੋ, ਜਿਨ੍ਹਾਂ ਤੋਂ ਖੁਸ਼ੀ ਮਿਲਦੀ ਹੈ



ਸਟ੍ਰੈਸ ਬਾਲ ਦੀ ਮਦਦ ਨਾਲ ਵੀ ਤੁਸੀਂ ਆਪਣੇ ਗੁੱਸੇ ਨੂੰ ਕੰਟਰੋਲ ਕਰ ਸਕਦੇ ਹੋ



ਸਟ੍ਰੈਸ ਬਾਲ ਇੱਕ ਫਲੈਕਸਿਬਲ ਬਾਲ ਹੈ, ਜਿਸ ਨੂੰ ਹੱਥਾਂ ਨਾਲ ਦਬਾ ਕੇ ਤੁਸੀਂ ਗੁੱਸੇ ਨੂੰ ਸ਼ਾਂਤ ਕਰ ਸਕਦੇ ਹੋ