ਘਿਓ ਜਾਂ ਮੱਖਣ, ਕਿਸ ਨਾਲ ਪਰੌਂਠਾ ਖਾਣਾ ਵੱਧ ਫਾਇਦੇਮੰਦ? ਲੋਕ ਠੰਡ ਵਿੱਚ ਗਰਮ-ਗਰਮ ਪਰੌਂਠਾ ਖਾਣਾ ਬਹੁਤ ਪਸੰਦ ਕਰਦੇ ਹਨ ਆਓ ਜਾਣਦੇ ਹਾਂ ਫਿਰ ਘਿਓ ਜਾਂ ਮੱਖਣ ਕਿਸ ਨਾਲ ਪਰੌਂਠਾ ਖਾਣਾ ਵੱਧ ਫਾਇਦੇਮੰਦ ਹੁੰਦਾ ਹੈ ਕਿਤੇ ਪਰੌਂਠੇ ਦੇ ਨਾਲ ਘਿਓ ਮਿਲਦਾ ਹੈ ਅਤੇ ਕਿਤੇ ਮੱਖਣ ਜੇਕਰ ਤੁਸੀਂ ਵੀ ਘਿਓ ਦੇ ਨਾਲ ਪਰੌਂਠਾ ਖਾਂਦੇ ਹੋ ਤਾਂ ਇਸ ਸਰੀਰ ਵਿਚੋਂ ਵਿਟਾਮਿਨ ਦੀ ਕਮੀਂ ਦੂਰ ਕਰਦਾ ਹੈ ਜੇਕਰ ਤੁਸੀਂ ਵੀ ਘਿਓਂ ਦੇ ਨਾਲ ਪਰੌਂਠਾ ਖਾਂਦੇ ਹੋ ਤਾਂ ਜ਼ਿਆਦਾ ਪੋਸ਼ਕ ਤੱਤ ਮਿਲਦੇ ਹਨ ਇਸ ਤੋਂ ਇਲਾਵਾ ਘਿਓ ਦੇ ਨਾਲ ਪਰੌਂਠਾ ਖਾਣ ਨਾਲ ਪਾਚਨ ਵੀ ਸਹੀ ਰਹਿੰਦਾ ਹੈ ਜੇਕਰ ਤੁਸੀਂ ਮੱਖਣ ਦੇ ਨਾਲ ਪਰੌਂਠਾ ਖਾਂਦੇ ਹੋ ਤਾਂ ਵਿਟਾਮਿਨ ਡੀ ਦੀ ਚੰਗੀ ਮਾਤਰਾ ਮਿਲਦੀ ਹੈ ਸਰੀਰ ਵਿੱਚ ਕੈਲਸ਼ੀਅਮ ਦੀ ਕਮੀਂ ਨੂੰ ਦੂਰ ਕਰਨ ਲਈ ਮੱਖਣ ਵਧੀਆ ਮੰਨਿਆ ਜਾਂਦਾ ਹੈ ਤੁਸੀਂ ਪਰੌਂਠੇ ਦੇ ਨਾਲ ਸੀਮਤ ਮਾਤਰਾ ਵਿੱਚ ਦੋਵੇਂ ਚੀਜ਼ਾਂ ਖਾ ਸਕਦੇ ਹੋ