ਠੰਡ ਵਿੱਚ ਇਸ ਵਿਟਾਮਿਨ ਦੀ ਹੁੰਦੀ ਸਭ ਤੋਂ ਜ਼ਿਆਦਾ ਕਮੀਂ ਠੰਡ ਵਿੱਚ ਕਈ ਬਿਮਾਰੀਆਂ ਹੁੰਦੀਆਂ ਹਨ ਆਓ ਜਾਣਦੇ ਹਾਂ ਠੰਡ ਵਿੱਚ ਕਿਹੜੇ ਵਿਟਾਮਿਨ ਦੀ ਸਭ ਤੋਂ ਜ਼ਿਆਦਾ ਕਮੀਂ ਹੁੰਦੀ ਹੈ ਠੰਡ ਵਿੱਚ ਧੁੱਪ ਘੱਟ ਮਿਲਣ ਕਰਕੇ ਸਭ ਤੋਂ ਜ਼ਿਆਦਾ ਵਿਟਾਮਿਨ ਡੀ ਦੀ ਕਮੀਂ ਹੁੰਦੀ ਹੈ ਉੱਥੇ ਹੀ ਵਿਟਾਮਿਨ ਡੀ ਦੀ ਕਮੀਂ ਕਰਕੇ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਇਸ ਦੇ ਨਾਲ ਵਿਟਾਮਿਨ ਡੀ ਦੀ ਕਮੀਂ ਕਰਕੇ ਦਿਲ 'ਤੇ ਦਬਾਅ ਪੈਂਦਾ ਹੈ ਜਿਸ ਨਾਲ ਹਾਰਟ ਨਾਲ ਜੁੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ ਉੱਥੇ ਹੀ ਇਸ ਦੀ ਕਮੀਂ ਕਰਕੇ ਸ਼ੂਗਰ ਲੈਵਲ ਵਧਣ ਲੱਗ ਪੈਂਦਾ ਹੈ ਜਿਸ ਕਰਕੇ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਵਧਦਾ ਹੈ ਵਿਟਾਮਿਨ ਡੀ ਦੀ ਕਮੀਂ ਕਰਕੇ ਆਟੋਇਮਿਊਨ ਡਿਜ਼ੀਜ਼ ਦਾ ਖਤਰਾ ਵੀ ਵੱਧ ਜਾਂਦਾ ਹੈ