ਪਕੌੜੇ ਬਣਾਉਣ ਦਾ ਤਰੀਕਾ ਸਾਰਿਆਂ ਲਈ ਇੱਕੋ ਜਿਹਾ ਹੈ। ਜਿਸ ਵਿਚ ਬੇਸਨ ਦੀ ਵਰਤੋਂ ਕੀਤੀ ਜਾਂਦੀ ਅਤੇ ਫਿਰ ਇਸ ਵਿਚ ਸਬਜ਼ੀਆਂ ਜਾਂ ਪਨੀਰ ਮਿਲਾ ਕੇ ਤਲਿਆ ਜਾਂਦਾ ਹੈ।