ਸਰਦੀਆਂ ਵਿੱਚ ਜ਼ਿਆਦਾਤਰ ਲੋਕਾਂ ਦੀ ਸਵੇਰ ਚਾਹ ਜਾਂ ਕੌਫੀ ਨਾਲ ਹੁੰਦੀ ਹੈ।

Published by: ਗੁਰਵਿੰਦਰ ਸਿੰਘ

ਕਈ ਲੋਕ ਚਾਹ ਦੇ ਸ਼ੌਕੀਨ ਹੁੰਦੇ ਨੇ ਤੇ ਕਈਆਂ ਨੂੰ ਕੌਫੀ ਤੋਂ ਬਿਨਾਂ ਕੁਝ ਪਸੰਦ ਹੀ ਨਹੀਂ ਆਉਂਦਾ।

ਅਜਿਹਾ ਵਿੱਚ ਆਓ ਤੁਹਾਨੂੰ ਦੱਸ ਦਈਏ ਕਿ ਠੰਡ ਵਿੱਚ ਚਾਹ ਪੀਣੀ ਚਾਹੀਦੀ ਹੈ ਜਾਂ ਫਿਰ ਕੌਫੀ



ਠੰਡ ਵਿੱਚ ਚਾਹ ਜਾਂ ਕੌਫੀ ਕੁਝ ਵੀ ਪੀ ਸਕਦੇ ਹੋ ਪਰ ਦੋਵੇਂ ਹੀ ਠੰਡ ਵਿੱਚ ਸਹਾਈ ਸਾਬਤ ਹੁੰਦੇ ਹਨ।

Published by: ਗੁਰਵਿੰਦਰ ਸਿੰਘ

ਕੌਫੀ ਵਿੱਚ ਕੈਫੀਨ ਹੁੰਦੀ ਹੈ ਜੋ ਸਰੀਰ ਨੂੰ ਤਰੋ ਤਾਜ਼ਾ ਰੱਖਦੀ ਹੈ।



ਠੰਡ ਵਿੱਚ ਕੌਫੀ ਪੀਣ ਨਾਲ ਮੇਟਾਬੋਲਿਜ਼ਮ ਵਧਦਾ ਹੈ ਜਿਸ ਨਾਲ ਤਾਪਮਾਨ ਕੰਪਰੋਲ ਵਿੱਚ ਰਹਿੰਦਾ ਹੈ।



ਚਾਹ 'ਚ ਐਂਟੀਆਕਸੀਡੈਂਟਸ ਗੁਣ ਹੁੰਦੇ ਹਨ ਜਿਸ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਬਚਾਅ ਕਰਨ ਦੀ ਤਾਕਤ ਮਿਲਦੀ ਹੈ।



ਠੰਡ ਵਿੱਚ ਅਦਰਕ, ਤੁਲਸੀ ਤੇ ਕਾਲੀ ਮਿਰਚ ਵਾਲੀ ਚਾਹ ਪੀ ਸਕਦੇ ਹੋ ਜਿਸ ਨਾਲ ਇਮਊਨਟੀ ਮਜਬੂਤ ਹੁੰਦੀ ਹੈ।



ਹਾਲਾਂਕਿ ਜ਼ਿਆਦਾ ਕੌਫੀ ਪਾਣੀ ਨਾਲ ਡੀਹਾਈਡ੍ਰੇਸ਼ਨ ਦੀ ਦਿੱਕਤ ਹੋ ਸਕਦੀ ਹੈ।