ਗੁੜ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕੁਝ ਲੋਕ ਚਾਹ ਵਿੱਚ ਪੀਂਦੇ ਹਨ ਕੁਝ ਰੋਟੀ ਤੋਂ ਬਾਅਦ ਖਾਂਦੇ ਹਨ।

Published by: ਗੁਰਵਿੰਦਰ ਸਿੰਘ

ਗੁੜ ਵਿੱਚ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਵਰਗੇ ਤੱਤ ਹੁੰਦੇ ਹਨ।

ਸਰਦੀਆਂ ਵਿੱਚ ਕੁਝ ਲੋਕ ਗੁੜ ਦੀ ਚਾਹ ਪੀਣਾ ਪਸੰਦ ਕਰਦੇ ਹਨ ਤਾਂ ਆਓ ਜਾਣਦੇ ਹਾਂ ਇਸ ਦੇ ਕੀ ਫਾਇਦੇ ਹਨ।



ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗੁੜ ਵਾਲੀ ਚਾਹ ਪੀਣਾ ਸ਼ੁਰੂ ਕਰ ਦਿਓ

Published by: ਗੁਰਵਿੰਦਰ ਸਿੰਘ

ਸਰਦੀਆਂ ਵਿੱਚ ਗੁੜ ਖਾਣ ਨਾਲ ਸਰੀਰ ਦੀ ਇਮੂਨਿਟੀ ਮਜ਼ਬੂਤ ਹੁੰਦੀ ਹੈ, ਇਸ ਨਾਲ ਠੰਡ ਤੋਂ ਬਚਾਅ ਹੁੰਦਾ ਹੈ।

ਗੁੜ ਵਾਲੀ ਚਾਹ ਪੀਣ ਨਾਲ ਸੁਸਤੀ ਦੂਰ ਹੁੰਦੀ ਹੈ ਤੇ ਆਇਰਨ ਦੀ ਦਿੱਕਤ ਦੂਰ ਹੁੰਦੀ ਹੈ।



ਗੁੜ ਦੀ ਚਾਹ ਪੀਣ ਨਾਲ ਪੇਟ ਨਾਲ ਜੁੜੀਆਂ ਦਿੱਕਤਾਂ ਦੂਰ ਹੁੰਦੀਆਂ ਹਨ



ਗੁੜ ਦੀ ਚਾਹ ਸਵੇਰੇ ਪੀਣੀ ਚਾਹੀਦੀ ਹੈ ਪਰ ਇਸ ਨੂੰ ਜ਼ਿਆਦਾ ਪੀਣ ਦਾ ਨੁਕਸਾਨ ਵੀ ਹੈ



ਗੁੜ ਵਾਲੀ ਚਾਹ ਦੇ ਵਿੱਚ ਜੇ ਲੌਂਗ, ਇਲਾਇਚੀ ਤੇ ਅਦਰਕ ਦੀ ਵਰਤੋ ਕੀਤੀ ਜਾਵੇ ਤਾਂ ਸਵਾਦ ਹੀ ਵੱਖਰਾ ਆਉਂਦਾ ਹੈ।