ਦੋ ਮੂੰਹੇ ਵਾਲਾਂ ਤੋਂ ਹੋ ਪਰੇਸ਼ਾਨ, ਤਾਂ ਇਨ੍ਹਾਂ ਪੰਜ ਗੱਲਾਂ ਦਾ ਰੱਖੋ ਖਾਸ ਧਿਆਨ

ਔਰਤਾਂ ਦੀ ਸੁੰਦਰਤਾ ਉਨ੍ਹਾਂ ਦੇ ਵਾਲ ਵਧਾ ਦਿੰਦੇ ਹਨ



ਪਰ ਦੋ ਮੂੰਹੇ ਵਾਲਾਂ ਦੀ ਸਮੱਸਿਆ ਕਰਕੇ ਉਨ੍ਹਾਂ ਦੇ ਖੂਬਸੂਰਤ ਅਤੇ ਸਿਲਕੀ ਵਾਲਾਂ ਵਿੱਚ ਰੁਕਾਵਟ ਆਉਂਦੀ ਹੈ



ਦੋ ਮੂੰਹੇ ਵਾਲਾਂ ਤੋਂ ਨਮੀਂ ਅਤੇ ਪੋਸ਼ਣ ਦੀ ਕਮੀਂ ਆਉਂਦੀ ਹੈ, ਜਿਸ ਕਰਕੇ ਵਾਲ ਕਮਜ਼ੋਰ ਹੋ ਕੇ ਟੁੱਟਣ ਲੱਗ ਪੈਂਦੇ ਹਨ



ਜੇਕਰ ਤੁਸੀਂ ਵੀ ਦੋ ਮੂੰਹੇ ਵਾਲਾਂ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਤਰੀਕੇ ਦੱਸਾਂਗੇ, ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ



ਦੋ ਮੂੰਹੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹਰ ਮਹੀਨੇ ਵਾਲਾਂ ਦੀ ਟ੍ਰੀਮਿੰਗ ਕਰਵਾਉਣੀ ਜ਼ਰੂਰੀ ਹੈ



ਵਾਲਾਂ ਨੂੰ ਹੈਲਥੀ ਅਤੇ ਸਿਲਕੀ ਬਣਾਏ ਰੱਖਣ ਲਈ ਡੀਪ ਕੰਡੀਸ਼ਨਿੰਗ ਬਹੁਤ ਜ਼ਰੂਰੀ ਹੈ, ਇਸ ਦੇ ਲਈ ਨਾਰੀਅਲ ਤੇਲ, ਜੈਤੂਨ ਦਾ ਤੇਲ ਅਤੇ ਐਲੋਵੇਰਾ ਜੈਲ ਦੀ ਵਰਤੋਂ ਕਰੋ



ਹੇਅਰ ਡ੍ਰਾਇਰ, ਸਟ੍ਰੇਟਨਿੰਗ ਅਤੇ ਕਲਰਿੰਗ ਸਾਡੇ ਵਾਲਾਂ ਲਈ ਹਾਰਮਫੁੱਲ ਹੁੰਦੇ ਹਨ, ਇਸ ਨਾਲ ਵਾਲ ਡੈਮੇਜ ਹੋਣ ਦਾ ਖਤਰਾ ਰਹਿੰਦਾ ਹੈ



ਹਫਤੇ 'ਚ ਸਿਰਫ 1 ਜਾਂ 2 ਵਾਰ ਹੀ ਹੇਅਰਵਾਸ਼ ਕਰੋ ਅਤੇ ਕੈਮੀਕਲ ਵਾਲੇ ਸ਼ੈਂਪੂ ਨੂੰ ਵਾਲ ਧੋਣ ਤੋਂ ਬਚੋ



ਹੈਲਦੀ ਵਾਲਾਂ ਦੇ ਲਈ ਸਹੀ ਡਾਈਟ ਲੈਣਾ ਜ਼ਰੂਰੀ ਹੈ, ਇਸ ਲਈ ਆਪਣੀ ਡਾਈਟ ਵਿੱਚ ਪ੍ਰੋਟੀਨ, ਓਮੇਗਾ -3 ਅਤੇ ਵਿਟਾਮਿਨ ਈ ਦੀ ਮਾਤਰਾ ਵਧਾਓ