ਸਰਦੀਆਂ ਵਿੱਚ ਸਕਿਨ ਨੂੰ ਜ਼ਿਆਦਾ ਕੇਅਰ ਦੀ ਲੋੜ ਪੈਂਦੀ ਹੈ, ਇਸ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ

ਸਰਦੀਆਂ ਵਿੱਚ ਸਕਿਨ ਨੂੰ ਜ਼ਿਆਦਾ ਕੇਅਰ ਦੀ ਲੋੜ ਪੈਂਦੀ ਹੈ, ਇਸ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ

ਉੱਥੇ ਹੀ ਸਰਦੀਆਂ ਵਿੱਚ ਐਲੋਵੇਰਾ ਜੂਸ ਪੀਣ ਨਾਲ ਸਰੀਰ ਨਿਰੋਗੀ ਬਣਦਾ ਹੈ, ਨਾਲ ਹੀ ਇਸ ਦਾ ਜੈੱਲ ਸਕਿਨ ਨੂੰ ਹੈਲਦੀ ਬਣਾਉਂਦਾ ਹੈ

ਉੱਥੇ ਹੀ ਸਰਦੀਆਂ ਵਿੱਚ ਐਲੋਵੇਰਾ ਜੂਸ ਪੀਣ ਨਾਲ ਸਰੀਰ ਨਿਰੋਗੀ ਬਣਦਾ ਹੈ, ਨਾਲ ਹੀ ਇਸ ਦਾ ਜੈੱਲ ਸਕਿਨ ਨੂੰ ਹੈਲਦੀ ਬਣਾਉਂਦਾ ਹੈ

ਇਸ ਨਾਲ ਡ੍ਰਾਈ ਸਕਿਨ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ

ਇਸ ਨਾਲ ਡ੍ਰਾਈ ਸਕਿਨ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ

ਐਲੋਵੇਰਾ ਜੈਲ ਨਾਲ ਸਕਿਨ ਦੀ ਮਸਾਜ ਕਰਨ ਨਾਲ ਸਕਿਨ 'ਤੇ ਝੁਰੜੀਆਂ ਨਹੀਂ ਨਜ਼ਰ ਆਉਂਦੀਆਂ ਹਨ

ਇਸ ਨੂੰ ਨੈਚੂਰਲ ਕ੍ਰੀਮ ਦੀ ਤਰ੍ਹਾਂ ਅੱਖਾਂ ਦੇ ਆਲੇ-ਦੁਆਲੇ ਅਪਲਾਈ ਕੀਤਾ ਜਾ ਸਕਦਾ ਹੈ, ਇਹ ਝੁਰੜੀਆਂ ਅਤੇ ਡਾਰਕ ਸਪੋਟਸ ਨੂੰ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਜਿਨ੍ਹਾਂ ਲੋਕਾਂ ਨੂੰ ਖੁਜਲੀ ਅਤੇ ਐਗਜ਼ੀਮਾ ਦੀ ਸਮੱਸਿਆ ਹੈ, ਉਨ੍ਹਾਂ ਲਈ ਇਹ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਐਂਟੀਬੈਕਟੀਰੀਅਲ ਤੱਤਾਂ ਨਾਲ ਭਰਪੂਰ ਐਲੋਵੇਰਾ ਜੈਲ ਸਕਿਨ ਨੂੰ ਬੈਕਟੀਰੀਆ ਫ੍ਰੀ ਰੱਖਦਾ ਹੈ ਅਤੇ ਪਿੰਪਲਸ ਨੂੰ ਘੱਟ ਕਰਦਾ ਹੈ

ਸਰਦੀਆਂ ਵਿੱਚ ਜੇਕਰ ਤੁਹਾਡੀ ਸਕਿਨ ਬਰਨ ਹੋ ਗਈ ਹੈ ਤਾਂ ਵੀ ਤੁਸੀਂ ਐਲੋਵੇਰਾ ਜੈਲ ਲਗਾ ਸਕਦੇ ਹੋ

ਡਾਰਕ ਸਕਿਨ ਨੂੰ ਸਾਫ ਕਰਨ ਲਈ ਵੀ ਐਲੋਵੇਰਾ ਜੈੱਲ ਲਗਾ ਸਕਦੇ ਹੋ

Published by: ਏਬੀਪੀ ਸਾਂਝਾ

ਸਕਿਨ ਤੇ ਆਈਆਂ ਝੁਰੜੀਆਂ ਵੀ ਇਸ ਨੂੰ ਲਾਉਣ ਨਾਲ ਜਾ ਸਕਦੀਆਂ ਹਨ