ਵਾਲਾਂ 'ਤੇ ਲਾਓ ਆਹ ਪਾਣੀ, ਵਾਲ ਹੋ ਜਾਣਗੇ ਕਾਲੇ ਅਤੇ ਸੰਘਣੇ

ਵਾਲਾਂ 'ਤੇ ਲਾਓ ਆਹ ਪਾਣੀ, ਵਾਲ ਹੋ ਜਾਣਗੇ ਕਾਲੇ ਅਤੇ ਸੰਘਣੇ

ਕਾਲੇ ਸੰਘਣੇ ਵਾਲਾਂ ਲਈ ਆਹ ਪਾਣੀ ਹਫਤੇ ਵਿੱਚ ਸਿਰਫ 2 ਵਾਰ ਵਰਤੋ

ਚੌਲਾਂ ਦਾ ਪਾਣੀ ਵਾਲਾਂ ਦੇ ਲਈ ਵਧੀਆ ਉਪਾਅ ਹੈ, ਜੋ ਕਿ ਵਾਲਾਂ ਨੂੰ ਕਾਲਾ, ਸੰਘਣਾ ਅਤੇ ਲੰਬਾ ਬਣਾਉਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਚੌਲਾਂ ਦੇ ਪਾਣੀ ਵਿੱਚ ਮੌਜੂਦ ਅਮੀਨੋ ਐਸਿਡ ਅਤੇ ਵਿਟਾਮਿਨਸ ਵਾਲਾਂ ਨੂੰ ਪੋਸ਼ਣ ਦੇ ਕੇ ਉਨ੍ਹਾਂ ਦੀ ਗ੍ਰੋਥ ਵਧਾਉਂਦਾ ਹੈ

ਇਸ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਵਾਲਾਂ ਨੂੰ ਮਜਬੂਤ ਕਰਦੇ ਹਨ, ਜਿਸ ਨਾਲ ਉਹ ਸੰਘਣੇ ਹੁੰਦੇ ਹਨ

Published by: ਏਬੀਪੀ ਸਾਂਝਾ

ਚੌਲਾਂ ਦਾ ਪਾਣੀ ਵਾਲਾਂ ਵਿੱਚ ਕੁਦਰਤੀ ਚਮਕ ਲਿਆਉਂਦਾ ਹੈ, ਜਿਸ ਨਾਲ ਉਹ ਸੋਹਣੇ ਅਤੇ ਸੁੰਦਰ ਨਜ਼ਰ ਆਉਂਦੇ ਹਨ

ਇਸ ਦੇ ਐਂਟੀ-ਫੰਗਲ ਗੁਣ ਖੋਪੜੀ ਨੂੰ ਸਾਫ ਰੱਖਦੇ ਹਨ, ਜਿਸ ਨਾਲ ਡੈਂਡਰਫ ਦੀ ਸਮੱਸਿਆ ਘੱਟ ਹੁੰਦੀ ਹੈ

ਚੌਲਾਂ ਦਾ ਪਾਣੀ ਵਾਲਾਂ ਨੂੰ ਹਾਈਡ੍ਰੇਟ ਕਰਦਾ ਹੈ, ਜਿਸ ਨਾਲ ਉਹ ਰੁੱਖੇ ਅਤੇ ਬੇਜਾਨ ਨਹੀਂ ਹੁੰਦੇ ਹਨ

ਲਗਾਤਾਰ ਵਰਤਣ ਨਾਲ ਦੋਮੂੰਹੇ ਵਾਲਾਂ ਦੀ ਸਮੱਸਿਆ ਘੱਟ ਹੁੰਦੀ ਹੈ, ਕਿਉਂਕਿ ਇਹ ਵਾਲਾਂ ਦੀ ਨਮੀਂ ਨੂੰ ਬਣਾ ਕੇ ਰੱਖਦਾ ਹੈ

Published by: ਏਬੀਪੀ ਸਾਂਝਾ

ਚੌਲਾਂ ਦਾ ਪਾਣੀ ਸਿਰ ਦੀ ਜਲਨ ਨੂੰ ਦੂਰ ਕਰਕੇ ਠੰਡਕ ਦਿੰਦਾ ਹੈ, ਇਹ ਵਾਲਾਂ ਨੂੰ ਸੋਫਟ ਬਣਾਉਂਦਾ ਹੈ, ਜਿਸ ਨਾਲ ਉਹ ਘੱਟ ਉਲਝਦੇ ਹਨ