ਚਿਹਰੇ 'ਤੇ ਰੋਜ਼ ਲਾਉਂਦੇ ਮੁਲਤਾਨੀ ਮਿੱਟੀ, ਤਾਂ ਜਾਣ ਲਓ ਇਸ ਦੇ ਨੁਕਸਾਨ

Published by: ਏਬੀਪੀ ਸਾਂਝਾ

ਜ਼ਿਆਦਾਤਰ ਲੋਕ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਘਰੇਲੂ ਰੈਮੇਡੀ ਵਿੱਚ ਮੁਲਤਾਨੀ ਮਿੱਟੀ ਦੀ ਕਾਫੀ ਵਰਤੋਂ ਕਰਦੇ ਹਨ

Published by: ਏਬੀਪੀ ਸਾਂਝਾ

ਸਕਿਨ ਦੇ ਲਈ ਮੁਲਤਾਨੀ ਮਿੱਟੀ ਨੂੰ ਵਧੀਆ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਕੁਝ ਲੋਕਾਂ ਦੀ ਸਕਿਨ ਇਦਾਂ ਦੀ ਹੁੰਦੀ ਹੈ, ਜਿਨ੍ਹਾਂ ਨੂੰ ਮੁਲਤਾਨੀ ਮਿੱਟੀ ਨੁਕਸਾਨ ਪਹੁੰਚਾ ਸਕਦੀ ਹੈ

Published by: ਏਬੀਪੀ ਸਾਂਝਾ

ਮੁਲਤਾਨੀ ਮਿੱਟੀ ਇੱਕ ਨੈਚੂਰਲ ਆਇਲ ਐਬਸਾਰਬੈਂਟ ਹੈ, ਜਿਸ ਨਾਲ ਸਕਿਨ ਡ੍ਰਾਈ ਹੋ ਸਕਦੀ ਹੈ

ਡ੍ਰਾਈ ਸਕਿਨ ਵਾਲੇ ਲੋਕਾਂ ਨੂੰ ਰੋਜ਼ ਮੁਲਤਾਨੀ ਮਿੱਟੀ ਫੇਸ 'ਤੇ ਨਹੀਂ ਲਾਉਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਚਿਹਰੇ 'ਤੇ ਰੋਜ਼ ਮੁਲਤਾਨੀ ਮਿੱਟੀ ਲਗਾਉਣ ਨਾਲ ਇਹ ਸਕਿਨ ਦੀ ਨੈਚੂਰਲ ਨਮੀਂ ਨੂੰ ਵੀ ਸੋਖ ਸਕਦੀ ਹੈ

Published by: ਏਬੀਪੀ ਸਾਂਝਾ

ਮੁਲਤਾਨੀ ਮਿੱਟੀ ਦੇ ਸੁੱਕਣ ਨਾਲ ਸਕਿਨ ਖਿਚਦੀ ਹੈ, ਜਿਸ ਨਾਲ ਸਕਿਨ ਦੀ ਇਲਾਸਟੀਸਿਟੀ 'ਤੇ ਅਸਰ ਪੈਂਦਾ ਹੈ

ਇਸ ਤੋਂ ਇਲਾਵਾ ਮੁਲਤਾਨੀ ਮਿੱਟੀ ਲਾਉਣ ਤੇ ਇਸ ਵਿੱਚ ਮੌਜੂਦ ਮਿਨਰਲਸ ਨਾਲ ਕੁਝ ਲੋਕਾਂ ਨੂੰ ਐਲਰਜੀ ਹੋ ਸਕਦੀ ਹੈ

ਲਗਾਤਾਰ ਮੁਲਤਾਨੀ ਮਿੱਟੀ ਲਾਉਣ ਨਾਲ ਚਿਹਰੇ 'ਤੇ ਪਿੰਪਲਸ, ਖਾਜ ਅਤੇ ਜਲਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ