ਨਹੀਂ ਪਵੇਗੀ ਸਟ੍ਰੇਟਨਰ ਦੀ ਲੋੜ, ਘਰ ਬੈਠਿਆਂ ਵਾਲਾਂ ਨੂੰ ਕਰੋ Naturally Straight

ਨਹੀਂ ਪਵੇਗੀ ਸਟ੍ਰੇਟਨਰ ਦੀ ਲੋੜ, ਘਰ ਬੈਠਿਆਂ ਵਾਲਾਂ ਨੂੰ ਕਰੋ Naturally Straight

ਵਾਲਾਂ ਨੂੰ ਲੰਬਾ ਅਤੇ ਸੰਘਣਾ ਬਣਾਉਣ ਲਈ ਨਾਰੀਅਲ, ਬਦਾਮ ਜਾਂ ਆਂਵਲੇ ਦੇ ਤੇਲ ਦੀ ਮਸਾਜ ਕਰੋ।



ਇਹ ਜੜ੍ਹਾਂ ਨੂੰ ਮਜਬੂਤ ਕਰਦਾ ਹੈ ਅਤੇ ਵਾਲਾਂ ਨੂੰ ਗ੍ਰੂਥ ਕਰਦਾ ਹੈ



ਘਰੇਲੂ ਹੇਅਰ ਮਾਸਕ ਲਈ ਅਪਣਾਓ ਦਹੀ ਅਤੇ ਸ਼ਹਿਦ, ਵਾਲਾਂ ਨੂੰ ਨਮੀਂ ਦੇਣ ਦੇ ਲਈ



ਅੰਡਾ ਅਤੇ ਐਲੋਵੇਰਾ, ਵਾਲਾਂ ਨੂੰ ਚਮਕਦਾਰ ਬਣਾਉਣ ਦੇ ਲਈ



ਮੇਥੀ ਅਤੇ ਦਹੀ ਵਾਲਾਂ ਨੂੰ ਝੜਨ ਤੋਂ ਰੋਕਣ ਲਈ



ਵਾਲਾਂ ਨੂੰ ਹੈਲਥੀ ਰੱਖਣ ਦੇ ਲਈ ਪ੍ਰੋਟੀਨ, ਵਿਟਾਮਿਨ ਈ ਅਤੇ ਆਇਰਨ ਨਾਲ ਭਰਪੂਰ ਭੋਜਨ ਖਾਓ, ਹਰੀ ਸਬਜ਼ੀਆਂ, ਨਟਸ ਅਤੇ ਫਲ ਖਾਓ



ਘੱਟ ਕੈਮੀਕਲ ਵਾਲੇ ਸ਼ੈਪੂ ਦੀ ਵਰਤੋਂ ਕਰੋ, ਸਾਲਫੇਟ-ਫ੍ਰੀ ਸ਼ੈਂਪੂ ਅਤੇ ਨੈਚੂਰਲ ਹਰਬਲ ਸ਼ੈਂਪੂ ਦੀ ਵਰਤੋਂ ਕਰੋ ਤਾਂਕਿ ਵਾਲਾਂ ਦਾ ਨੁਕਸਾਨ ਨਾ ਹੋਵੇ



ਯੋਗ ਕਰੋ, ਕਿਉਂਕਿ ਯੋਗ ਕਰਨ ਨਾਲ ਬਲੱਡ ਸਰਕੂਲੇਸ਼ਨ ਵਧੀਆ ਰਹਿੰਦਾ ਹੈ, ਜਿਸ ਨਾਲ ਵਾਲਾਂ ਦੀ ਵਧੀਆ ਗ੍ਰੋਥ ਹੁੰਦੀ ਹੈ



ਹਾਈਡ੍ਰੇਟਿਡ ਰਹਿਣ ਨਾਲ ਵਾਲ ਸਿਹਤਮੰਦ ਰਹਿੰਦੇ ਹਨ ਅਤੇ ਤਣਾਅ ਘੱਟ ਕਰਨ ਲਈ ਹੇਅਰ ਫਾਲ ਘੱਟ ਹੁੰਦਾ ਹੈ