ਲੱਕੜ ਦੀ ਅਲਮਾਰੀ ਨੂੰ ਦੀਮਕ ਲੱਗਣ ਤੋਂ ਇਦਾਂ ਬਚਾਓ

ਲੱਕੜ ਦੀ ਅਲਮਾਰੀ ਨੂੰ ਦੀਮਕ ਲੱਗਣ ਤੋਂ ਇਦਾਂ ਬਚਾਓ

ਲੱਕੜ ਦੀ ਅਲਮਾਰੀ ਦਾ ਜੇਕਰ ਚੰਗੀ ਤਰ੍ਹਾਂ ਧਿਆਨ ਨਾ ਰੱਖਿਆ ਜਾਵੇ

ਲੱਕੜ ਦੀ ਅਲਮਾਰੀ ਦਾ ਜੇਕਰ ਚੰਗੀ ਤਰ੍ਹਾਂ ਧਿਆਨ ਨਾ ਰੱਖਿਆ ਜਾਵੇ

ਤਾਂ ਦੀਮਕ ਇਸ ਨੂੰ ਖੋਖਲਾ ਕਰ ਸਕਦੀ ਹੈ

ਆਓ ਜਾਣਦੇ ਹਾਂ ਕੁਝ ਸੌਖੇ ਤਰੀਕੇ ਜਿਨ੍ਹਾਂ ਨਾਲ ਤੁਸੀਂ ਬਚਾਅ ਕਰ ਸਕਦੇ ਹੋ

ਅਲਮਾਰੀ ਨੂੰ ਸੁੱਕਾ ਅਤੇ ਹਵਾਦਾਰ ਰੱਖੋ

ਸਰ੍ਹੋਂ ਅਤੇ ਨਿੰਮ ਦੇ ਤੇਲ ਦਾ ਲੇਪ ਲਾਓ, ਇਸ ਨਾਲ ਦੀਮਕ ਦੂਰ ਰਹਿੰਦੀ ਹੈ

ਬੋਰਿਕ ਪਾਉਡਰ ਦੀਮਕ ਨੂੰ ਖਤਮ ਕਰਨ ਵਿੱਚ ਅਸਰਦਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਅਲਮਾਰੀ ਦੇ ਕੋਨਿਆਂ ਅਤੇ ਦਰਾਰਾਂ 'ਤੇ ਛਿੜਕੋ



ਕਪੂਰ ਦੀ ਗੰਦ ਨਾਲ ਦੀਮਕ ਦੂਰ ਰਹਿੰਦੀ ਹੈ, ਅਲਮਾਰੀ ਦੇ ਅੰਦਰ ਕਪੂਰ ਦੀਆਂ ਟਿੱਕਿਆਂ ਰੱਖੋ

ਇਸ ਦੇ ਨਾਲ ਹੀ ਪਾਣੀ ਵਿੱਚ ਨਮਕ ਘੋਲ ਕੇ ਲਾਉਣ ਨਾਲ ਵੀ ਲੱਕੜ ਤੋਂ ਦੀਮਕ ਦੂਰ ਰਹਿੰਦੀ ਹੈ

Published by: ਏਬੀਪੀ ਸਾਂਝਾ