ਤਿੰਨ ਹਫਤਿਆਂ ਤੱਕ ਚਿਹਰੇ ‘ਤੇ ਇਦਾਂ ਲਾਓ ਚੌਲਾਂ ਦਾ ਪਾਣੀ, ਮਿਲੇਗਾ ਨਿਖਾਰ



ਹਰੇਕ ਕੁੜੀ ਕੋਰੀਅਨ ਗਲਾਸ ਵਰਗਾ ਨਿਖਾਰ ਪਾਉਣਾ ਚਾਹੁੰਦੀ ਹੈ, ਪਰ ਉਸ ਵਰਗਾ ਨਿਖਾਰ ਨਹੀਂ ਮਿਲ ਪਾ ਰਿਹਾ ਹੈ



ਤੁਹਾਨੂੰ ਦੱਸ ਦਈਏ ਕਿ ਕੋਰੀਅਨ ਗਲਾਸ ਵਰਗਾ ਨਿਖਾਰ ਪਾਉਣਾ ਚਾਹੁੰਦੇ ਹੋ



ਤਾਂ ਚੌਲਾਂ ਦਾ ਪਾਣੀ ਚਿਹਰੇ ‘ਤੇ ਲਾ ਸਕਦੇ ਹੋ



ਤੁਹਾਨੂੰ ਚੌਲਾਂ ਦਾ ਪਾਣੀ ਤਿੰਨ ਹਫਤੇ ਵਿੱਚ 2 ਵਾਰ ਲਾਉਣਾ ਹੈ



ਸਕਿਨ ਨੂੰ ਹਾਈਡ੍ਰੇਟ ਰੱਖਣ ਲਈ ਵੀ ਚੌਲਾਂ ਦਾ ਪਾਣੀ ਫਾਇਦੇਮੰਦ ਹੁੰਦਾ ਹੈ



ਤੁਹਾਨੂੰ ਦੱਸ ਦਈਏ ਕਿ ਚਿਹਰੇ ਦਾ ਸਾੜ ਅਤੇ ਰੈਡਨੈਸ



ਨੂੰ ਘੱਟ ਕਰਨ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ



ਝੁਰੜੀਆਂ ਅਤੇ ਫਾਈਨ ਲਾਈਨਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਹ ਜ਼ਰੂਰੀ ਹੁੰਦਾ ਹੈ



ਸਕਿਨ ਨੂੰ ਗਲੋਇੰਗ ਬਣਾਉਣ ਲਈ ਚਮਕਦਾਰ ਸਕਿਨ ਦੇ ਲਈ ਚੌਲਾਂ ਦਾ ਪਾਣੀ ਫਾਇਦੇਮੰਦ ਹੁੰਦਾ ਹੈ