ਸਕਿਨ ਨੂੰ ਧੁੱਪ ਤੋਂ ਬਚਾਉਣਾ ਤਾਂ ਮੂੰਹ ‘ਤੇ ਇਦਾਂ ਲਾਓ ਕੇਲੇ ਦੇ ਛਿਲਕੇ

ਸਕਿਨ ਨੂੰ ਧੁੱਪ ਤੋਂ ਬਚਾਉਣਾ ਤਾਂ ਮੂੰਹ ‘ਤੇ ਇਦਾਂ ਲਾਓ ਕੇਲੇ ਦੇ ਛਿਲਕੇ

ਕੇਲੇ ਦੇ ਛਿਲਕੇ ਮੂੰਹ ‘ਤੇ ਲਾਉਣ ਨਾਲ ਸਕਿਨ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ



ਇਸ ਦੇ ਛਿਲਕਿਆਂ ਨੂੰ ਮੂੰਹ 'ਤੇ ਲਾਉਣ ਨਾਲ ਸਕਿਨ ਨੂੰ ਨਮੀਂ ਮਿਲਦੀ ਹੈ ਅਤੇ ਸਕਿਨ ਹੈਲਦੀ ਰਹਿੰਦੀ ਹੈ



ਕੇਲੇ ਦੇ ਛਿਲਕਿਆਂ ਵਿੱਚ ਫੈਟੀ ਐਸਿਡ ਵੀ ਹੁੰਦੇ ਹਨ ਅਤੇ ਇਹ ਸਕਿਨ ਨੂੰ ਹਾਈਡ੍ਰੇਸ਼ਨ ਦੇਣ ਦਾ ਕੰਮ ਕਰਦੇ ਹਨ



ਇਨ੍ਹਾਂ ਵਿੱਚ ਸਕਿਨ ਹੀਲਿੰਗ ਗੁਣ ਹੁੰਦੇ ਹਨ, ਜੋ ਸਕਿਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਨੂੰ ਦੂਰ ਰਖਦੇ ਹਨ



ਕੇਲੇ ਦੇ ਛਿਲਕੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ



ਇਸ ਦੇ ਨਾਲ ਹੀ ਕੇਲੇ ਦੇ ਛਿਲਕੇ ਮੂੰਹ ‘ਤੇ ਲਾਉਣ ਨਾਲ ਚਿਹਰੇ ‘ਤੇ ਐਂਟੀ-ਏਜਿੰਗ ਗੁਣ ਹੁੰਦੇ ਹਨ



ਇਸ ਤੋਂ ਇਲਾਵਾ ਇਸ ਨੂੰ ਮੂੰਹ ‘ਤੇ ਲਾਉਣ ਨਾਲ ਦਾਗ-ਧੱਬਿਆਂ ਨੂੰ ਹਲਕਾ ਕਰਨ



ਅਤੇ ਪਿਗਮੈਨਟੇਸ਼ਨ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ



ਕੇਲੇ ਦੇ ਛਿਲਕੇ ਮੂੰਹ ‘ਤੇ ਲਾਉਣ ਨਾਲ ਐਕਨੇ ਤੋਂ ਘੱਟ ਕਰਨ ਵਿੱਚ ਵੀ ਮਦਦ ਕਰਦੇ ਹਨ