ਸ਼ਹਿਦ ਨੂੰ ਸਹੀ ਤਰ੍ਹਾਂ ਨਾਲ ਵਾਲਾਂ ਵਿੱਚ ਲਗਾਉਣ ਨਾਲ ਉਨ੍ਹਾਂ ਦੀ ਗ੍ਰੋਥ ਵਧ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਸ਼ਹਿਦ ਐਂਟੀ ਇੰਫਲਮੇਟਰੀ ਗੁਣਾ ਨਾਲ ਭਰਭੂਰ ਹੁੰਦਾ ਹੈ ਤੇ ਇਸ ਨਾਲ ਫ਼ਾਇਦਾ ਹੁੰਦਾ ਹੈ।



ਸ਼ਹਿਦ ਵਿਟਾਮਿਨ, ਖਣਿਜ ਤੇ ਐਂਟੀ ਆਕਸੀਡੈਂਟਸ ਦਾ ਵੀ ਚੰਗਾ ਸਰੋਤ ਹੈ।

ਸ਼ਹਿਦ ਵਿੱਚ ਨਾਰੀਅਲ ਦਾ ਤੇਲ ਮਿਲਕਾ ਸਿਰ ਵਿੱਚ ਲਾਇਆ ਜਾ ਸਕਦਾ ਹੈ।

Published by: ਗੁਰਵਿੰਦਰ ਸਿੰਘ

ਵਾਲਾਂ ਨੂੰ ਵਧਾਉਣ ਤੇ ਡ੍ਰਾਈਨੈਂਸ ਦੂਰ ਕਰਨ ਲਈ ਸ਼ਹਿਦ ਤੇ ਦੁੱਧ ਮਿਲਾਕੇ ਲਾਓ

ਔਲਿਵ ਆਇਲ ਦੇ ਨਾਲ ਮਿਲਾਕੇ ਸ਼ਹਿਰ ਲਗਾਉਣ ਨਾਲ ਵਾਲ ਵਧਣ ਲੱਗ ਜਾਂਦੇ ਹਨ।



ਸਿਰ ਉੱਤੇ ਸ਼ਹਿਦ ਦੇ ਹੇਅਰ ਮਾਸਕ ਨੂੰ 20 ਮਿੰਟ ਲਾ ਕੇ ਰੱਖਣ ਤੋਂ ਬਾਅਦ ਧੋ ਸਕਦੇ ਹੋ।

Published by: ਗੁਰਵਿੰਦਰ ਸਿੰਘ