ਔਲਾ ਖਾਣ ਨਾਲ ਸਰੀਰ ਨੂੰ ਬਹੁਤ ਫ਼ਾਇਦਾ ਮਿਲਦਾ ਹੈ ਪਰ ਸਾਰੇ ਲੋਕਾਂ ਨੂੰ ਇਹ ਨਹੀਂ ਖਾਣਾ ਚਾਹੀਦਾ।

Published by: ਗੁਰਵਿੰਦਰ ਸਿੰਘ

ਔਲਾ ਖਾਣ ਦੇ ਕਈ ਫਾਇਦੇ ਹਨ ਇਸ ਦੇ ਨਾਲ ਸਾਡੀ ਸਿਹਤ ਵਿੱਚ ਸੁਧਾਰ ਹੁੰਦਾ ਹੈ।

ਔਲਾ ਬਲੱਡ ਸ਼ੂਗਰ ਨੂੰ ਵੀ ਕਾਬੂ ਰੱਖਣ ਵਿੱਚ ਕੰਟਰੋਲ ਰੱਖਦਾ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਹੀ ਵਾਲਾਂ ਦੇ ਲਈ ਵੀ ਇਹ ਚੰਗਾ ਮੰਨਿਆ ਜਾਂਦਾ ਹੈ

ਹਾਲਾਂਕਿ ਜ਼ਿਆਦਾ ਐਸੀਡਿਟੀ ਵਾਲੇ ਲੋਕਾਂ ਨੂੰ ਔਲਾ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਨਾਲ ਪੇਟ ਵਿੱਚ ਐਸਿਡ ਵਧ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਸਰਜਰੀ ਕਰਵਾਉਣ ਵਾਲੇ ਲੋਕਾਂ ਨੂੰ ਵੀ ਔਲਾ ਨਹੀਂ ਖਾਣਾ ਚਾਹੀਦਾ।

Published by: ਗੁਰਵਿੰਦਰ ਸਿੰਘ

ਘੱਟ ਬਲੱਡ ਸ਼ੂਗਰ ਵਾਲੇ ਲੋਕਾਂ ਨੂੰ ਵੀ ਔਲ਼ਾ ਨਹੀਂ ਖਾਣਾ ਚਾਹੀਦਾ ਹੈ।



ਗਰਭਵਤੀ ਮਹਿਲਾਵਾਂ ਦੇ ਔਲ਼ਾ ਖਾਣ ਦੇ ਨਾਲ ਉਨ੍ਹਾਂ ਦਾ ਪੇਟ ਖ਼ਰਾਬ ਹੋ ਸਕਦਾ ਹੈ।

ਹਾਈਪਰਟੈਂਸ਼ਨ ਤੇ ਕਿਡਨੀ ਨਾਲ ਸਬੰਧਿਤ ਲੋਕਾਂ ਲਈ ਵੀ ਔਲਾ ਖਾਣਾ ਸਹੀ ਫ਼ੈਸਲਾ ਨਹੀਂ ਹੈ।

Published by: ਗੁਰਵਿੰਦਰ ਸਿੰਘ