ਵਰਤ ਤੋਂ ਠੀਕ ਪਹਿਲਾਂ ਕੀ-ਕੀ ਖਾਣਾ ਚਾਹੀਦਾ ਹੈ?

ਮਹਾਂਸ਼ਿਵਰਾਤਰੀ ਹਿੰਦੂ ਧਰਮ ਵਿੱਚ ਬਹੁਤ ਮਸ਼ਹੂਰ ਤਿਉਹਾਰ ਹੈ

Published by: ਏਬੀਪੀ ਸਾਂਝਾ

ਇਸ ਵਾਰ ਸ਼ਿਵਰਾਤਰੀ ਦਾ ਤਿਉਹਾਰ 26 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ



ਮਹਾਂਸ਼ਿਵਰਾਤਰੀ ਦਾ ਵਰਤ ਬਹੁਤ ਸਾਰੀਆਂ ਔਰਤਾਂ ਨਿਰਜਲਾ ਰੱਖਦੀਆਂ ਹਨ



ਵਰਤ ਰੱਖਣ ਤੋਂ ਪਹਿਲਾਂ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ



ਆਓ ਜਾਣਦੇ ਹਾਂ ਵਰਤ ਤੋਂ ਠੀਕ ਪਹਿਲਾਂ ਕੀ-ਕੀ ਖਾਣਾ ਚਾਹੀਦਾ ਹੈ



ਵਰਤ ਤੋਂ ਠੀਕ ਪਹਿਲਾਂ ਜ਼ਰੂਰੀ ਪੋਸ਼ਕ ਤੱਤ ਵਾਲਾ ਖਾਣਾ ਜ਼ਰੂਰੀ ਹੈ, ਇਹ ਸਰੀਰ ਨੂੰ ਊਰਜਾ ਅਤੇ ਪੋਸ਼ਣ ਦਿੰਦੇ ਹਨ



ਨਾਰੀਅਲ ਪਾਣੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ, ਇਸ ਨੂੰ ਵਰਤ ਤੋਂ ਪਹਿਲਾਂ ਪੀਣਾ ਚਾਹੀਦਾ ਹੈ



ਵਰਤ ਤੋਂ ਪਹਿਲਾਂ ਦਹੀਂ ਖਾਣਾ ਚਾਹੀਦਾ ਹੈ, ਜਿਸ ਨਾਲ ਪੇਟ ਸਬੰਧੀ ਸਮੱਸਿਆ ਨਹੀਂ ਹੋਵੇਗੀ



ਇਸ ਤੋਂ ਇਲਾਵਾ ਵਰਤ ਤੋਂ ਪਹਿਲਾਂ ਡ੍ਰਾਈਫਰੂਟਸ ਖਾਣਾ ਚਾਹੀਦਾ, ਉਹ ਇਮਿਊਨਿਟੀ ਸਿਸਟਮ ਲੈਵਲ ਨੂੰ ਸਹੀ ਰੱਖਦਾ ਹੈ