ਰਮਜ਼ਾਨ ਦਾ ਮੁਬਾਰਕ ਮਹੀਨਾ ਸ਼ੁਰੂ ਵਾਲਾ ਹੈ ਇਸ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ਾ ਰੱਖਦੇ ਹਨ।

Published by: ਗੁਰਵਿੰਦਰ ਸਿੰਘ

ਇਸ ਮੌਕੇ ਸ਼ਾਮ ਨੂੰ ਲੋਕ ਇਫਤਾਰ ਸਮੇਂ ਖਜੂਰ ਖਾ ਕੇ ਰੋਜ਼ਾ ਖੋਲ੍ਹਦੇ ਹਨ।

ਖਜੂਰ ਨੂੰ ਇੱਕ ਸੂਪਰਫੂਡ ਕਿਹਾ ਜਾਂਦਾ ਹੈ ਤੇ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਪਰ ਜੇ ਲੋੜ ਤੋਂ ਵੱਧ ਖਜੂਰ ਖਾਦੀ ਜਾਵੇ ਤਾਂ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ।

ਖਜੂਰ ਵਿੱਚ ਫਾਈਬਰ ਦੀ ਅਧਿਕ ਮਾਤਰਾ ਘੱਟ ਹੁੰਦੀ ਹੈ ਜੋ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।

ਪਰ ਇਸ ਦੀ ਜ਼ਿਆਦਾ ਵਰਤੋਂ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।



ਖਜੂਰਾਂ ਵਿੱਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦਾ ਹੈ ਜੋ ਬਲੱਡ ਸ਼ੂਗਰ ਦੇ ਲੇਵਲ ਨੂੰ ਵਧਾ ਸਕਦੀ ਹੈ।

ਇਸ ਲਈ ਡਾਇਬਟੀਜ਼ ਦੇ ਮਰੀਜ਼ਾਂ ਲਈ ਖਜੂਰਾਂ ਖਾਣ ਤੋਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।

ਖਜੂਰ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਵਜ਼ਨ ਵਧਾਉਣ ਵਿੱਚ ਮਦਦ ਕਰ ਸਕਦੀ ਹੈ।



ਕੁਝ ਲੋਕਾਂ ਨੂੰ ਖਜੂਰ ਖਾਣ ਨਾਲ ਐਲਰਜੀ ਹੋ ਸਕਦੀ ਹੈ ਇਸ ਨਾਲ ਪੇਟ ਦਰਦ ਤੇ ਸਾਹ ਲੈਣ ਦੀ ਦਿੱਕਤ ਵੀ ਸਕਦੀ ਹੈ।