ਪੜਚੋਲ ਕਰੋ
1800 'ਚ ਪਹਿਲੀ ਵਾਰ ਚਮੜੇ ਦਾ ਬ੍ਰੀਫਕੇਸ, ਫਿਰ ਬਹੀਖਾਤਾ ਤੇ ਹੁਣ ਟੈਬਲੇਟ, ਜਾਣੋ ਕਿਵੇਂ ਬਦਲਿਆ ਬਜਟ ਦਾ ਸਟਾਈਲ
Budget 2023: ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ 2023 ਦਾ ਬਜਟ ਪੇਸ਼ ਕਰਨਗੇ। ਤੁਸੀਂ ਸ਼ਾਇਦ ਬਜਟ ਬ੍ਰੀਫਕੇਸ ਬਾਰੇ ਨਹੀਂ ਜਾਣਦੇ ਹੋਵੋਗੇ ਕਿ ਇਹ 1800 ਵਿੱਚ ਸ਼ੁਰੂ ਕੀਤਾ ਗਿਆ ਸੀ। ਆਓ ਜਾਣਦੇ ਹਾਂ ਇਸ ਨਾਲ ਜੁੜਿਆ ਇਤਿਹਾਸ।
ਜਾਣੋ ਕਿਵੇਂ ਬਦਲਿਆ ਬਜਟ ਦਾ ਸਟਾਈਲ
1/6

'ਬਜਟ' ਸ਼ਬਦ ਫਰਾਂਸੀਸੀ ਸ਼ਬਦ 'ਬੌਜੇਟ' ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਚਮੜੇ ਦਾ ਬੈਗ ਜਾਂ ਬ੍ਰੀਫਕੇਸ। ਬਜਟ ਪੇਸ਼ ਕਰਨ ਲਈ ਬ੍ਰਿਟਿਸ਼ ਸ਼ਾਸਨ ਤੋਂ 2010 ਤੱਕ ਲਾਲ ਗਲੈਡਸਟੋਨ ਬਾਕਸ ਦੀ ਵਰਤੋਂ ਕੀਤੀ ਜਾਂਦੀ ਸੀ। ਹਾਲਾਂਕਿ ਬਾਅਦ ਵਿੱਚ ਇਸਨੂੰ ਬਦਲ ਦਿੱਤਾ ਗਿਆ ਸੀ। (PC-pib.gov.in)
2/6

ਬਜਟ ਨੂੰ ਬ੍ਰੀਫਕੇਸ ਵਿੱਚ ਲਿਆਉਣਾ ਇੱਕ ਅੰਗਰੇਜ਼ੀ ਕਲਚਰ ਹੈ, ਜਿਸਦੀ ਵਰਤੋਂ 1800 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਉਦੋਂ ਸ਼ੁਰੂ ਹੋਇਆ ਜਦੋਂ ਵਿਲੀਅਮ ਈਵਰਟ ਗਲੈਡਸਟੋਨ ਇੱਕ ਲਾਲ ਬ੍ਰੀਫਕੇਸ ਵਿੱਚ ਲੈ ਕੇ ਆਏ ਸਨ। (PC - National Portrait)
Published at : 15 Jan 2023 04:16 PM (IST)
ਹੋਰ ਵੇਖੋ





















