ਪੜਚੋਲ ਕਰੋ

Budget 2025: ਬਜਟ ਵਾਲੇ ਦਿਨ ਵਿੱਤ ਮੰਤਰੀ ਦਾ ਖਾਸ ਲੁੱਕ, ਪਾਈ ਮਧੁਬਨੀ ਆਰਟ ਦੀ ਸਾੜੀ, ਦੇਖੋ ਤਸਵੀਰਾਂ

Nirmala Sitharaman Budget Day Sarees Look: ਬਜਟ 2025 ਪੇਸ਼ ਕਰਨ ਲਈ ਵਿੱਤ ਮੰਤਰੀ ਨੇ ਸੁਨਹਿਰੀ ਕੰਮ ਵਾਲੀ ਇੱਕ ਆਫ-ਵਾਈਟ ਸਾੜੀ ਚੁਣੀ। ਉਨ੍ਹਾਂ ਨੇ ਸ਼ਾਲ ਅਤੇ ਲਾਲ ਬਲਾਊਜ਼ ਪਾਇਆ ਹੋਇਆ ਹੈ।

Nirmala Sitharaman

1/7
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਡੇਅ ਲੁੱਕ ਹਰ ਵਾਰ ਦੀ ਤਰ੍ਹਾਂ ਖਾਸ ਹੈ ਅਤੇ ਇਸ ਵਾਰ ਉਨ੍ਹਾਂ ਨੇ ਵ੍ਹਾਈਟ ਕਲਰ ਦੀ ਸੁੰਦਰ ਬਾਰਡਰ ਵਾਲੀ ਸਾੜੀ ਚੁਣੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮਧੂਬਨੀ ਕਲਾ ਅਤੇ ਪਦਮ ਪੁਰਸਕਾਰ ਜੇਤੂ ਦੁਲਾਰੀ ਦੇਵੀ ਦੇ ਹੁਨਰ ਦਾ ਸਨਮਾਨ ਕਰਨ ਲਈ ਸਾੜੀ ਪਾਈ ਹੈ।

2/7
ਬਜਟ 2025 ਪੇਸ਼ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੁਨਹਿਰੀ ਕੰਮ ਵਾਲੀ ਇੱਕ ਆਫ-ਵਾਈਟ ਸਾੜੀ ਚੁਣੀ। ਉਨ੍ਹਾਂ ਨੇ ਇਸਨੂੰ ਇੱਕ ਸ਼ਾਲ ਅਤੇ ਲਾਲ ਬਲਾਊਜ਼ ਪਾਇਆ ਹੋਇਆ ਹੈ।

3/7
ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਮਹਾਮਹਿਮ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦਹੀਂ ਅਤੇ ਖੰਡ ਖੁਆਈ ਅਤੇ ਬਜਟ ਲਈ ਸ਼ੁਭਕਾਮਨਾਵਾਂ ਦਿੱਤੀਆਂ।

4/7
ਦੁਲਾਰੀ ਦੇਵੀ 2021 ਦੇ ਪਦਮ ਸ਼੍ਰੀ ਪੁਰਸਕਾਰ ਜੇਤੂ ਹਨ। ਜਦੋਂ ਵਿੱਤ ਮੰਤਰੀ ਮਿਥਿਲਾ ਆਰਟ ਇੰਸਟੀਚਿਊਟ ਵਿਖੇ ਕ੍ਰੈਡਿਟ ਆਊਟਰੀਚ ਗਤੀਵਿਧੀ ਲਈ ਮਧੂਬਨੀ ਗਏ, ਤਾਂ ਉਹ ਦੁਲਾਰੀ ਦੇਵੀ ਨੂੰ ਮਿਲੇ ਅਤੇ ਬਿਹਾਰ ਵਿੱਚ ਮਧੂਬਨੀ ਕਲਾ ਬਾਰੇ ਸੁਹਿਰਦ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਦੁਲਾਰੀ ਦੇਵੀ ਨੇ ਸਾੜੀ ਭੇਟ ਕੀਤੀ ਸੀ ਅਤੇ ਵਿੱਤ ਮੰਤਰੀ ਨੂੰ ਬਜਟ ਵਾਲੇ ਦਿਨ ਇਸਨੂੰ ਪਹਿਨਣ ਲਈ ਕਿਹਾ ਸੀ।

5/7
ਹਰ ਕੋਈ 2025 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਵਿੱਤ ਮੰਤਰੀ ਦਾ ਰੂਪ ਜਾਣਨ ਦੀ ਸਾਰਿਆਂ ਨੂੰ ਉਤਸੁਕਤਾ ਹੁੰਦੀ ਹੈ।

6/7
ਵਿੱਤ ਮੰਤਰੀ ਹਰ ਬਜਟ ਲਈ ਇੱਕ ਖਾਸ ਰੂਪ ਅਪਣਾਉਂਦੇ ਹਨ।

7/7
ਹਰ ਸਾਲ ਬਜਟ ਵਾਲੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇੱਕ ਖਾਸ ਲੁੱਕ ਹੁੰਦਾ ਹੈ ਅਤੇ ਉਹ ਵੱਖ-ਵੱਖ ਰੰਗਾਂ ਦੀਆਂ ਸਾੜੀਆਂ ਵਿੱਚ ਦਿਖਾਈ ਦਿੰਦੀਆਂ ਹਨ। ਪਿਛਲੇ ਬਜਟ ਵਿੱਚ ਉਨ੍ਹਾਂ ਨੇ ਚਿੱਟੇ, ਲਾਲ, ਪੀਲੇ, ਨੀਲੇ, ਭੂਰੇ ਵਰਗੇ ਰੰਗਾਂ ਨੂੰ ਚੁਣਿਆ ਹੈ।

ਹੋਰ ਜਾਣੋ ਬਜਟ

ਟਾਪ ਹੈਡਲਾਈਨ

Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ 5 ਅਕਤੂਬਰ ਨੂੰ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਹੋਇਆ ਇੰਨਾ ਸਸਤਾ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ 5 ਅਕਤੂਬਰ ਨੂੰ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਹੋਇਆ ਇੰਨਾ ਸਸਤਾ...
ਸੋਮਵਾਰ ਨੂੰ ਬੈਂਕ ਬੰਦ ਜਾਂ ਖੁੱਲ੍ਹੇ? ਜਾਣੋ ਇਸ ਹਫਤੇ RBI ਨੇ ਕਿਹੜੇ-ਕਿਹੜੇ ਦਿਨ ਛੁੱਟੀ ਕੀਤੀ; ਇੱਥੇ ਦੇਖੋ ਪੂਰੀ ਲਿਸਟ

ਸ਼ਰਾਬੀਆਂ ਲਈ ਵੱਡੀ ਖ਼ਬਰ! ਸਸਤੀ ਹੋਵੇਗੀ ਵਿਦੇਸ਼ੀ ਸ਼ਰਾਬ; ਜਾਣੋ ਕਿੰਨੇ ਘਟਣਗੇ ਰੇਟ

ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ

Chandigarh News: ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਫਲਾਈਓਵਰ ਤੋਂ ਡਿੱਗੀ ਬੱਸ, 2 ਵਿਦਿਆਰਥੀਆਂ ਸਣੇ 3 ਦੀ ਮੌਤ; ਮੱਚਿਆ ਚੀਕ ਚੀਹਾੜਾ

ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕਾਂਗਰਸ ਪ੍ਰਧਾਨ ਪਰਗਟ ਸਿੰਘ ਅੱਜ ਰਾਹੁਲ ਗਾਂਧੀ ਨੂੰ ਮਿਲਣਗੇ, ਦਿੱਲੀ 'ਚ ਕਈ ਸੀਨੀਅਰ ਆਗੂ ਮਿਲ ਚੁੱਕੇ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਕੀ ਤੁਹਾਡੀ ਰਸੋਈ 'ਚ ਵੀ ਪਿਆ Everest ਦਾ ਜੀਰਾ? ਅਲਰਟ ਜਾਰੀ, ਤੁਰੰਤ ਚੈੱਕ ਕਰੋ ਆਹ ਬੈਚ ਨੰਬਰ; FSSAI ਨੇ ਕੀਤੀ ਵੱਡੀ ਕਾਰਵਾਈ
ਚੋਣਾਂ ਤੋਂ ਪਹਿਲਾਂ BJP ਦਾ ਵੱਡਾ ਐਲਾਨ, ਗੁਰਦਰਸ਼ਨ ਸਿੰਘ ਸੈਣੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ; ਦੇਖੋ ਲਿਸਟ 'ਚ...

6000 ਕਰੋੜ ਦੇ ਡਰੱਗ ਕੇਸ 'ਚ ਮਜੀਠੀਆ ਤੇ ਜਗਦੀਸ਼ ਭੋਲਾ ਤੋਂ ਅੱਜ ਪੁੱਛਗਿੱਛ ਕਰੇਗੀ SIT; ਜਾਣੋ ਪੂਰਾ ਮਾਮਲਾ

Embed widget