✕
  • ਹੋਮ

ਹੁਣ ਵਾਰੀ ਐਸ਼ਵਰਿਆ ਦੀ, ਖੂਬਸੂਰਤ ਅੰਦਾਜ਼ ਨਾਲ ਲੁੱਟਿਆ ਮੇਲਾ

ਏਬੀਪੀ ਸਾਂਝਾ   |  21 May 2019 05:34 PM (IST)
1

2

3

4

5

6

7

8

9

10

11

12

13

14

ਇਹ ਵ੍ਹਾਈਟ ਗਾਉਨ Ashi Studio ਦੇ ਕਲੈਕਸ਼ਨ ਦਾ ਸੀ ਜਿਸ ਨਾਲ ਉਸ ਨੇ ਲਾਈਟ ਇਅਰਿੰਗਸ ਤੇ ਵ੍ਹਾਈਟ ਹੀਲਸ ਨੂੰ ਕੈਰੀ ਕੀਤਾ।

15

ਦੂਜੇ ਦਿਨ ਐਸ਼ਵਰਿਆ ਰਾਏ ਬੱਚਨ ਰੈੱਡ ਕਾਰਪੈਟ ‘ਤੇ ਵ੍ਹਾਈਟ ਗਾਉਨ ‘ਚ ਨਜ਼ਰ ਆਈ। ਇਸ ‘ਚ ਉਸ ਦਾ ਲੁੱਕ ਕਾਫੀ ਅਟ੍ਰੈਕਟਿਵ ਲੱਗ ਰਿਹਾ ਸੀ ਤੇ ਉਹ ਕਾਫੀ ਖੂਬਸੂਰਤ ਵੀ ਲੱਗ ਰਹੀ ਸੀ।

16

ਦੁਜੇ ਦਿਨ ਵੀ ਕੁਝ ਅਜਿਹਾ ਹੀ ਹੋਇਆ। ਆਪਣੇ ਦੂਜੇ ਦਿਨ ਦੀ ਲੁੱਕ ਨਾਲ ਐਸ਼ ਨੇ ਸਭ ਤੋਂ ਆਪਣਾ ਬਣਾ ਲਿਆ ਜਿਸ ਨੇ ਵੀ ਉਸ ਨੂੰ ਵੇਖਿਆ ਬੱਸ ਵੇਖਦਾ ਹੀ ਰਹਿ ਗਿਆ।

17

ਕਾਨਸ ਫ਼ਿਲਮ ਫੈਸਟੀਵਲ ‘ਚ ਐਸ਼ਵਰਿਆ ਪਹਿਲੇ ਦਿਨ ਗੋਲਡਨ ਮਟੈਲਿਕ ਗਾਉਨ ‘ਚ ਰੈੱਡ ਕਾਰਪੈਟ ‘ਤੇ ਨਜ਼ਰ ਆਈ ਸੀ। ਉਸ ਦਾ ਲੁੱਕ ਫੈਨਸ ਨੂੰ ਕਾਫੀ ਪਸੰਦ ਆਇਆ ਸੀ।

18

ਕਾਨਸ ਫ਼ਿਲਮ ਫੈਸਟੀਵਲ 2019 ‘ਚ ਐਸ਼ਵਰਿਆ ਦਾ ਇਹ ਦੂਜਾ ਦਿਨ ਹੈ। ਇਸ ਦੌਰਾਨ ਰੈੱਡ ਕਾਰਪੈਟ ‘ਤੇ ਐਸ਼ ਦਾ ਖੂਬਸੂਰਤ ਤੇ ਅਟ੍ਰੈਕਟਿਵ ਲੁੱਕ ਦੇਖਣ ਨੂੰ ਮਿਲਿਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

19

ਮਨੋਰੰਜਨ ਦੀ ਦੁਨੀਆ ਵਿੱਚ ਇਨ੍ਹੀਂ ਦਿਨੀਂ ਸਿਰਫ ਤੇ ਸਿਰਫ ਕਾਨਸ ਫ਼ਿਲਮ ਫੈਸਟੀਵਲ 2019 ਦਾ ਬੋਲਬਾਲਾ ਹੈ। ਇਸ ’ਚ ਇੰਟਰਨੈਸ਼ਨਲ ਸਟਾਰਸ ਦੇ ਨਾਲ ਬਾਲੀਵੁੱਡ ਦੇ ਸਟਾਰ ਵੀ ਕਿਸੇ ਤੋਂ ਘੱਟ ਨਹੀਂ। ਹੁਣ ਤਕ ਦੀਪਿਕਾ ਪਾਦੂਕੋਨ, ਪ੍ਰਿਅੰਕਾ ਚੋਪੜਾ, ਹੁਮਾ ਕੁਰੈਸ਼ੀ, ਹਿਨਾ ਖ਼ਾਨ ਤੇ ਕੰਗਨਾ ਰਨੌਤ ਆਪਣੀ ਲੁੱਕਸ ਨਾਲ ਸਭ ਨੂੰ ਹੈਰਾਨ ਕਰ ਚੁੱਕੀਆਂ ਹਨ। ਹੁਣ ਵਾਰੀ ਐਸ਼ਵਰਿਆ ਰਾਏ ਬੱਚਨ ਦੀ ਹੈ।

  • ਹੋਮ
  • ਬਾਲੀਵੁੱਡ
  • ਹੁਣ ਵਾਰੀ ਐਸ਼ਵਰਿਆ ਦੀ, ਖੂਬਸੂਰਤ ਅੰਦਾਜ਼ ਨਾਲ ਲੁੱਟਿਆ ਮੇਲਾ
About us | Advertisement| Privacy policy
© Copyright@2025.ABP Network Private Limited. All rights reserved.