ਸੋਨਮ ਕਪੂਰ ਦਾ ਸ਼ਾਹੀ ਅੰਦਾਜ਼, ਜਿਨ੍ਹੇ ਵੇਖਿਆ, ਵੇਖਦਾ ਹੀ ਰਹਿ ਗਿਆ...
Download ABP Live App and Watch All Latest Videos
View In Appਇਸ ਰੈੱਡ ਡ੍ਰੈੱਸ ‘ਚ ਸੋਨਮ ਕਪੂਰ ਕਾਫੀ ਖੂਬਸੂਰਤ ਲੱਗ ਰਹੀ ਸੀ। ਸੋਨਮ ਦੇ ਇਹ ਤਿੰਨ ਲੁਕਸ ਸਾਹਮਣੇ ਆਉਣ ਤੋਂ ਬਾਅਦ ਫੈਨਸ ਸੋਨਮ ਦੇ ਰੈੱਡ ਕਾਰਪੈਟ ਲੁੱਕ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸ ਤੋਂ ਦੀ ਲੁੱਕ ‘ਚ ਸੋਨਮ ਨੇ ਨੈੱਟ ਦਾ ਫਲੋਰੈਂਟ ਗਾਉਨ ਪਾਇਆ ਸੀ।
ਜਾਮਨੀ ਰੰਗ ਦੇ ਇਸ ਗਾਉਨ ਨੂੰ ਸੋਨਮ ਨੇ ਖੁਬਸੂਰਤੀ ਨਾਲ ਕੈਰੀ ਕੀਤਾ।
ਇਸ ਤੋਂ ਪਹਿਲਾਂ ਸੋਨਮ ਕਪੂਰ ਦਾ ਇਹ ਲੁੱਕ ਵੀ ਸਾਹਮਣੇ ਆਇਆ ਸੀ। ਕਾਨਸ ‘ਚ ਪਹੁੰਚੀ ਸੋਨਮ ਦਾ ਇਹ ਦੂਜਾ ਰੂਪ ਸੀ।
ਸੋਨਮ ਕਪੂਰ ਨੇ ਇਹ ਖਾਸ ਅੰਦਾਜ ਬ੍ਰਾਂਡ ਚੋਪਾਰਡ ਦੀ ਪਾਰਟੀ ‘ਚ ਖਾਸ ਸਵੈਗ ਨਾਲ ਕੈਰੀ ਕੀਤਾ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨਮ ਨੇ ਦੱਸਿਆ ਕਿ ਉਸ ਦਾ ਇਹ ਲੁੱਕ ਫੈਸ਼ਨ ਡਿਜ਼ਾਇਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਨੇ ਡਿਜ਼ਾਇਨ ਕੀਤਾ ਹੈ।
ਸੋਨਮ ਕਪੂਰ ਨੇ ਇਹ ਬੇਹੱਦ ਖੁਬਸੂਰਤ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤੀ ਹੈ। ਸੋਨਮ ਇਨ੍ਹਾਂ ਤਸਵੀਰਾਂ ‘ਚ ਗੋਲਡਨ ਡੀਵਾ ਨਜ਼ਰ ਆ ਰਹੀ ਹੈ।
ਕਾਨਸ ਪਹੁੰਚੀ ਸੋਨਮ ਉੱਥੇ ਹੋਰ ਕਈ ਫੈਸਟੀਵਲਾਂ ‘ਚ ਹਿੱਸਾ ਲੈ ਰਹੀ ਹੈ। ਇਸ ਦੌਰਾਨ ਉਸ ਦੀ ਲੁੱਕ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
ਸੋਨਮ ਕਪੂਰ ਇਨ੍ਹੀਂ ਦਿਨੀਂ ਕਾਨਸ ਫ਼ਿਲਮ ਫੈਸਟੀਵਲ ‘ਚ ਹਿੱਸਾ ਲੈਣ ਪਹੁੰਚੀ ਹੈ। ਜਦਕਿ ਅਜੇ ਤਕ ਉਸ ਦਾ ਰੈੱਡ ਕਾਰਪੈਟ ਲੁੱਕ ਸਾਹਮਣੇ ਨਹੀਂ ਆਇਆ।
- - - - - - - - - Advertisement - - - - - - - - -