ਅਦਾਕਾਰਾ ਕੈਮਰਿਆਂ ਸਾਹਮਣੇ ਕਰ ਗਈ ਅਜਿਹੀ ਹਰਕਤ, ਮਗਰੋਂ ਹੋਈ ਸ਼ਰਮਸਾਰ, ਤਸਵੀਰਾਂ ਵਾਇਰਲ
Download ABP Live App and Watch All Latest Videos
View In Appਸਮੇਂ ਰਹਿੰਦੀਆਂ ਮਰੀਅਮ ਸੰਭਲ ਗਈ ਤੇ ਉਸ ਨੂੰ ਸਮਝ ਆ ਗਈ ਕਿ ਉਸ ਨੇ ਕੀ ਬਲੰਡਰ ਕੀਤਾ ਹੈ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ।
ਮਰੀਅਮ ਕੈਮਰੇ ਅੱਗੇ ਪੋਜ਼ ਦੇਣ ਸਮੇਂ ਕੁਝ ਜ਼ਿਆਦਾ ਹੀ ਐਕਸਾਈਟਿਡ ਹੋ ਗਈ ਤੇ ਉਸ ਨੇ ਆਪਣਾ ਗਾਉਨ ਹੀ ਉਪਰ ਚੱਕ ਲਿਆ ਤੇ ਉਹ ਓਪਸ ਮੂਮੈਂਟ ਦਾ ਸ਼ਿਕਾਰ ਹੋ ਗਈ।
ਇਸ ਦੌਰਾਨ ਮਰੀਅਮ ਨੇ ਰੈੱਡ ਕੱਲਰ ਦਾ ਸਕਾਰਲੈੱਟ ਗਾਉਨ ਪਾਇਆ ਸੀ। ਗਾਉਨ ਦਾ ਉਪਰੀ ਹਿੱਸਾ ਟ੍ਰਾਂਸਪੇਰੈਂਟ ਸੀ ਤੇ ਸਕਰਟ ਰਫਲ ਸੀ ਜਿਸ ‘ਚ ਥਾਈ ਹਾਈ ਸਿਲਟ ਸੀ। ਆਪਣੇ ਲੁੱਕ ਨੂੰ ਹੌਟ ਬਣਾਉਣ ਲਈ ਮਰੀਅਮ ਨੇ ਹਾਈ ਬਨ ਬਣਾਇਆ ਸੀ ਤੇ ਨਾਲ ਹੀ ਸਿਲਵਰ ਸਟ੍ਰੈਪੀ ਹੀਲਸ ਕੈਰੀ ਕੀਤੀਆਂ ਸੀ।
ਮਰੀਅਮ ਨੇ ਰੈੱਡ ਗਾਉਨ ‘ਚ ਹੌਟ ਅੰਦਾਜ਼ ‘ਚ ਕਾਨਸ ਰੈੱਡ ਕਾਰਪੈਟ ‘ਤੇ ਸ਼ਿਰਕਤ ਕੀਤੀ।
ਇਹ ਹਸੀਨਾ ਕੋਈ ਹੋਰ ਨਹੀਂ ਸਗੋਂ ਟਰਕਿਸ਼ ਐਕਟਰਸ ਮਰੀਅਮ ਸਾਰਾ ਉਜੇਰਲੀ ਹੈ।
ਇਸ ਵਾਰ ਕਾਨਸ ਫ਼ਿਲਮ ਫੈਸਟੀਵਲ ‘ਚ ਕਾਫੀ ਹੁਸੀਨਾ ਪਹੁੰਚੀਆਂ। ਕਈ ਯੂਨੀਕ ਫੈਸ਼ਨ ਸਟੇਟਮੈਂਟ ਨਾਲ ਨਜ਼ਰ ਆਈਆਂ ਪਰ ਤੱਜ ਅਸੀਂ ਤੁਹਾਨੂੰ ਅਜਿਹੀ ਹਸੀਨਾ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਇਸ ਇਵੈਂਟ ‘ਚ ਵਾਰਡਰੋਬ ਮਾਲਫੰਕਸ਼ਨ ਦਾ ਸ਼ਿਕਾਰ ਹੋ ਗਈ।
- - - - - - - - - Advertisement - - - - - - - - -