ਲੋਕ ਬਹੁਤ ਪਿਆਰ ਦੇ ਰਹੇ, ਬਾਕੀ ਮੈਂ 23 ਨੂੰ ਦੱਸੂੰ: ਸੰਨੀ ਦਿਓਲ
ਏਬੀਪੀ ਸਾਂਝਾ | 19 May 2019 01:42 PM (IST)
1
ਸੰਨੀ ਦਿਓਲ ਦਾ ਮੁਕਾਬਲਾ ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨਾਲ ਹੈ।
2
ਐਕਟਰ ਸੰਨੀ ਦਿਓਲ ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਹਨ।
3
ਮੋਦੀ ਲਹਿਰ ਦੇ ਸਵਾਲ 'ਤੇ ਸੰਨੀ ਨੇ ਕਿਹਾ, “ਤੁਸੀਂ ਦੱਸੋ, ਮੈਂ ਤਾਂ ਹੁਣ ਹੀ ਆਇਆ ਹਾਂ, ਬਾਕੀ 23 ਨੂੰ ਦੱਸਾਂਗਾ।
4
ਗੁਰਦਾਸਪੁਰ ਤੋਂ ਬੀਜੇਪੀ ਉਮੀਦਵਾਰ ਸਨੀ ਦਿਓਲ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਲੋਕਾਂ ਨੇ ਵਿਨੋਦ ਖੰਨਾ ਨੂੰ ਪਿਆਰ ਦਿੱਤਾ ਸੀ, ਉਹੀ ਪਿਆਰ ਹੁਣ ਲੋਕ ਉਨ੍ਹਾਂ ਨੂੰ ਦੇ ਰਹੇ ਹਨ।