ਸੰਗਰੂਰ 'ਚ ਪੋਲਿੰਗ ਬੂਥ 'ਤੇ ਢੋਲ ਤੇ ਭੰਗੜੇ ਨਾਲ ਵੋਟਰਾਂ ਦਾ ਸਵਾਗਤ
ਏਬੀਪੀ ਸਾਂਝਾ | 19 May 2019 11:25 AM (IST)
1
ਇਨ੍ਹਾਂ ਬੂਥਾਂ 'ਤੇ ਰੈਡ ਕਾਰਪੈਟ ਵੀ ਵਿਛਾਏ ਗਏ ਹਨ। ਗੁਬਾਰਿਆਂ ਨਾਲ ਖੂਬਸੂਰਤ ਸਜਾਵਟ ਕੀਤੀ ਗਈ ਹੈ ਤੇ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ।
2
3
4
ਵੇਖੋ ਤਸਵੀਰਾਂ
5
ਥਾਂ-ਥਾਂ ਬਣਾਏ ਸੈਲਫੀ ਜ਼ੋਨ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ।
6
ਦਰਅਸਲ ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਮਾਡਲ ਪੋਲਿੰਗ ਬੂਥ ਬਣਾਏ ਗਏ ਹਨ ਤਾਂ ਵੱਧ ਤੋਂ ਵੱਧ ਵੋਟਰਾਂ ਨੂੰ ਵੋਟ ਪਾਉਣ ਲਈ ਆਕਰਸ਼ਿਤ ਕੀਤਾ ਜਾ ਸਕੇ।
7
ਸੰਗਰੂਰ ਦੇ ਲਹਿਰਾਗਾਗਾ ਵਿੱਚ ਚੋਣ ਕਮਿਸ਼ਨ ਵੱਲੋਂ 'ਮਾਡਲ ਪੋਲਿੰਗ ਸਟੇਸ਼ਨ' ਬਣਾਇਆ ਗਿਆ ਹੈ। ਇੱਥੇ ਢੋਲ ਤੇ ਭੰਗੜਾ ਪਾ ਕੇ ਵੋਟਰਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ।