ਵੇਖੋ ਬੀਬੀਆਂ ਦਾ ਖ਼ੂਬਸੂਰਤ 'ਪਿੰਕ ਪੋਲਿੰਗ ਸਟੇਸ਼ਨ', ਵੋਟਰਾਂ ਲਈ ਖ਼ਾਸ ਸੈਲਫੀ ਜ਼ੋਨ
ਏਬੀਪੀ ਸਾਂਝਾ | 19 May 2019 09:26 AM (IST)
1
2
3
ਪੋਲਿੰਗ ਸਟੇਸ਼ਨ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ।
4
ਵੇਖੋ ਤਸਵੀਰਾਂ।
5
ਇੱਥੇ ਵੋਟਰਾਂ ਲਈ ਸਪੈਸ਼ਲ ਸੈਲਫੀ ਜ਼ੋਨ ਵੀ ਬਣਾਇਆ ਗਿਆ ਹੈ।
6
ਇਸ ਪੋਲਿੰਗ ਸਟੇਸ਼ਨ 'ਤੇ ਸਿਰਫ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਹੀ ਡਿਊਟੀ ਨਿਭਾਈ ਜਾ ਰਹੀ ਹੈ।
7
ਇਹ ਤਸਵੀਰਾਂ ਸਰਕਾਰੀ ਐਲੀਮੈਂਟਰੀ ਸਕੂਲ ਜੁਮਲਾ ਮਾਲਕਨ (ਬਰਨਾਲਾ) ਵਿੱਚ ਬਣਾਏ ਗਏ ਪਿੰਕ ਪੋਲਿੰਗ ਸਟੇਸ਼ਨ ਦੀਆਂ ਹਨ।