ਥਾਈਲੈਂਡ 'ਚ ਛੁੱਟੀਆਂ ਦੇ ਮਜ਼ੇ ਲੈ ਰਿਹਾ 'ਸਿੰਘਮ'
ਏਬੀਪੀ ਸਾਂਝਾ | 03 Jan 2019 04:22 PM (IST)
1
2
3
4
5
ਅਜੈ ਦੀ ਫ਼ਿਲਮ ‘ਟੋਟਲ ਧਮਾਲ’ ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ ‘ਚ ਉਸ ਨਾਲ ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਵੀ ਨਜ਼ਰ ਆਵੇਗੀ।
6
ਜੇਕਰ ਅਜੈ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਉਨ੍ਹਾਂ ਕੋਲ 5-6 ਫ਼ਿਲਮਾਂ ਹਨ ਤੇ ਆਪਣੀਆਂ ਛੁੱਟੀਆਂ ਖ਼ਤਮ ਕਰਨ ਤੋਂ ਬਾਅਦ ਉਹ ਕੰਮ ‘ਚ ਬਿਜ਼ੀ ਹੋ ਜਾਣਗੇ।
7
ਅਜੈ ਨਾਲ ਇੱਥੇ ਕਾਜੋਲ ਵੀ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ।
8
ਅਜੈ ਆਪਣੀ ਪਤਨੀ ਕਾਜੋਲ ਤੇ ਦੋਨੋਂ ਬੱਚਿਆਂ ਨਾਲ ਥਾਈਲੈਂਡ ਪਹੁੰਚੇ ਹਨ ਜਿੱਥੋਂ ਦੀਆਂ ਤਸਵੀਰਾਂ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
9
ਬਾਲੀਵੁੱਡ ਐਕਟਰ ਅਜੈ ਦੇਵਗਨ ਤੇ ਉਨ੍ਹਾਂ ਦਾ ਪਰਿਵਾਰ ਅੱਜ ਆਪਣੀ ਫੈਮਿਲੀ ਪਿਕਚਰਜ਼ ਕਰਕੇ ਸੁਰਖੀਆਂ ‘ਚ ਹਨ। ਅਜੈ ਆਪਣੇ ਬਿਜ਼ੀ ਸ਼ੈਡਿਊਲ ਵਿੱਚੋਂ ਕੁਝ ਸਮਾਂ ਕੱਢ ਪਰਿਵਾਰ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ।