✕
  • ਹੋਮ

ਨਵੇਂ ਸਾਲ ਦਾ ਜਸ਼ਨ ਮਨਾ ਪਰਤੇ ਵਰੁਣ-ਨਤਾਸ਼ਾ ਦੀ ਮੁਸਕਰਾਹਟ ਦਾ ਰਾਜ਼, ਵੇਖੋ ਤਸਵੀਰਾਂVarun Dhawan and Natasha Dalal are back in town

ਏਬੀਪੀ ਸਾਂਝਾ   |  03 Jan 2019 03:01 PM (IST)
1

2

3

4

ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਵਰੁਣ ਨੂੰ ਨਤਾਸ਼ਾ ਨਾਲ ਸਪੌਟ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਦੋਨੋਂ ਕਈ ਇਵੈਂਟਸ ‘ਦ ਨਜ਼ਰ ਆ ਚੁੱਕੇ ਹਨ।

5

ਇਸ ਤੋਂ ਬਾਅਦ ਵਰੁਣ ਤੇ ਨਤਾਸ਼ਾ ਸੁਰਖੀਆਂ ‘ਚ ਆਏ ਤੇ ਗੂਗਲ ‘ਤੇ ਵੀ ਕਾਫੀ ਸਰਚ ਕੀਤੇ ਗਏ।

6

ਹਾਲ ਹੀ ‘ਚ ਵਰੁਣ ਨੇ ਕਰਨ ਜੌਹਰ ਦੇ ਚੈਟ ਸ਼ੋਅ ‘ਚ ਕਬੂਲ ਕੀਤਾ ਹੈ ਕਿ ਉਹ ਨਤਾਸ਼ਾ ਨੂੰ ਪਸੰਦ ਕਰਦੇ ਹਨ ਤੇ ਉਸ ਨਾਲ ਰਿਲੇਸ਼ਨਸ਼ਿਪ ‘ਚ ਹਨ।

7

ਦੋਨਾਂ ਨੂੰ ਬੇਹੱਦ ਖੁਸ਼ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ। ਦੋਨੋਂ ਇੱਕ ਦੂਜੇ ਦੇ ਬੇਹੱਦ ਕਲੋਜ਼ ਸੀ ਤੇ ਨਾਲ ਹੀ ਵਰੁਣ ਨੇ ਇੱਥੇ ਨਤਾਸਾ ਦਾ ਹੱਥ ਫੜਿਆ ਹੋਇਆ ਸੀ।

8

ਬਾਲੀਵੁੱਡ ਐਕਟਰ ਵਰੁਣ ਧਵਨ ਅਕਸਰ ਆਪਣੀਆਂ ਫ਼ਿਲਮਾਂ ਨਾਲ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੇ ਹਨ। ਪਿਛਲੇ ਦਿਨੀਂ ਵਰੁਣ ਆਪਣੀ ਗਰਲਫ੍ਰੈਂਡ ਨਾਲ ਨਿਊ ਈਅਰ ਸੈਲੀਬ੍ਰੇਟ ਕਰਨ ਦੇਸ਼ ਤੋਂ ਬਾਹਰ ਗਏ ਸੀ। ਹੁਣ ਸੋਮਵਾਰ ਦੀ ਰਾਤ ਦੋਨੋਂ ਮੁੰਬਈ ਵਾਪਸ ਆ ਗਏ ਹਨ।

  • ਹੋਮ
  • ਬਾਲੀਵੁੱਡ
  • ਨਵੇਂ ਸਾਲ ਦਾ ਜਸ਼ਨ ਮਨਾ ਪਰਤੇ ਵਰੁਣ-ਨਤਾਸ਼ਾ ਦੀ ਮੁਸਕਰਾਹਟ ਦਾ ਰਾਜ਼, ਵੇਖੋ ਤਸਵੀਰਾਂVarun Dhawan and Natasha Dalal are back in town
About us | Advertisement| Privacy policy
© Copyright@2025.ABP Network Private Limited. All rights reserved.