ਪਤਨੀ ਟਵਿੰਕਲ ਤੇ ਧੀ ਨਿਤਾਰਾ ਨਾਲ ਅਕਸ਼ੇ ਦੀ ਵਿਦੇਸ਼ੀ ਉਡਾਰੀ
ਏਬੀਪੀ ਸਾਂਝਾ | 17 Sep 2019 05:02 PM (IST)
1
2
3
4
ਅਕਸਰ ਧੀ ਦਾ ਮੂੰਹ ਲੁਕਾ ਕੇ ਨਿਕਲਣ ਵਾਲੇ ਅੱਕੀ ਨੇ ਇਸ ਵਾਰ ਅਜਿਹਾ ਨਹੀਂ ਕੀਤਾ। ਹਾਲ ਹੀ ‘ਚ ਅਕਸ਼ੇ ਦੀ ਫ਼ਿਲਮ ‘ਮੰਗਲ ਮਿਸ਼ਨ’ ਰਿਲੀਜ਼ ਹੋਈ ਜਿਸ ਨੇ ਬਾਕਸ ਆਫਿਸ ‘ਤੇ ਚੰਗਾ ਕਲੈਕਸ਼ਨ ਕੀਤਾ ਹੈ।
5
ਇਸ ਮੌਕੇ ਨਿਤਾਰਾ ਨੇ ਬਲੂ ਐਂਡ ਵ੍ਹਾਈਟ ਦਾ ਕੌਂਬੀਨੇਸ਼ਨ ਪਾਇਆ ਸੀ। ਅਕਸ਼ੇ ਨੇ ਆਪਣੀ ਲਾਡਲੀ ਦਾ ਹੱਥ ਫੜਿਆ ਹੋਇਆ ਸੀ।
6
ਇਸ ਮੌਕੇ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਜਿੱਥੇ ਅਕਸ਼ੇ ਤੇ ਟਵਿੰਕਲ ਖੰਨਾ ਟਵਿਨਿੰਗ ਕਰਦੇ ਹੋਏ ਬਲੈਕ ਕੱਪੜਿਆਂ ‘ਚ ਨਜ਼ਰ ਆਏ।
7
ਆਪਣੇ ਬਿਜ਼ੀ ਸ਼ੈਡਿਊਲ ਵਿੱਚੋਂ ਸਮਾਂ ਕੱਢ ਕੇ ਅਕਸ਼ੇ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਤੇ ਧੀ ਨਤਾਰਾ ਨਾਲ ਵਿਦੇਸ਼ ਯਾਤਰਾ ਲਈ ਨਿਕਲ ਗਏ ਹਨ।