ਜਿੰਮ 'ਚ ਜਾਨ੍ਹਵੀ ਕਪੂਰ ਦਾ ਕਮਾਲ ਅੰਦਾਜ਼, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 17 Sep 2019 03:23 PM (IST)
1
2
3
4
5
6
7
‘ਧੜਕ’ ਤੋਂ ਬਾਅਦ ਜਲਦੀ ਹੀ ਜਾਨ੍ਹਵੀ ‘ਗੁਜੰਨ ਸਕਸੈਨਾ’ ਦੀ ਬਾਈਪਿਕ ਫ਼ਿਲਮ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਜਾਨ੍ਹਵੀ ਕੋਲ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਤਖ਼ਤ’ ਹੀ ਹੈ ਜਿਸ ਦੀ ਸ਼ੂਟਿੰਗ ਅਜੇ ਸ਼ੁਰੂ ਹੋਣੀ ਹੈ।
8
ਇਸ ਵਾਰ ਜਾਨ੍ਹਵੀ ਕਿਸੇ ਸਪੋਰਟਸ ਵੀਅਰ ‘ਚ ਨਹੀਂ ਸਗੋਂ ਜਿੰਮ ਬਾਹਰ ਵ੍ਹਾਇਟ ਕੱਲਰ ਦੇ ਗਾਉਨ ‘ਚ ਨਜ਼ਰ ਆਈ ਜਿਸ ‘ਚ ਉਹ ਬੇਹੱਦ ਕਿਊਟ ਲੱਗ ਰਹੀ ਹੈ। ਅਜਿਹੇ ‘ਚ ਜਾਨ੍ਹਵੀ ਨੇ ਮੀਡੀਆ ਨੂੰ ਸਮਾਇਲ ਦਿੱਤੀ।
9
ਜਾਨ੍ਹਵੀ ਕਪੂਰ ਦਾ ਲੁੱਕ ਕਾਫੀ ਵੱਖਰਾ ਹੀ ਹੁੰਦਾ ਹੈ। ਇਸ ਵਾਰ ਵੀ ਉਹ ਜਿੰਮ ਬਾਹਰ ਆਪਣੇ ਖਾਸ ਅੰਦਾਜ਼ ‘ਚ ਕਾਫੀ ਵੱਖਰੇ ਸਟਾਈਲ ‘ਚ ਨਜ਼ਰ ਆਈ।
10
ਬਾਲੀਵੁੱਡ ਐਕਟਰਸ ਜਾਨ੍ਹਵੀ ਕਪੂਰ ਆਪਣੀ ਫਿੱਟਨੈਸ ਲਈ ਕਾਫੀ ਸੀਰੀਅਸ ਰਹਿੰਦੀ ਹੈ। ਉਸ ਨੂੰ ਅਕਸਰ ਹੀ ਜਿੰਮ ਦੇ ਬਾਹਰ ਸਪੋਟ ਕੀਤਾ ਜਾਂਦਾ ਹੈ।