ਅਕਸ਼ੇ ਅਤੇ ਸੋਨਮ ਨੇ ਮਨਾਇਆ ਨੈਸ਼ਨਲ ਐਵਾਰਡ ਦਾ ਜਸ਼ਨ
ਏਬੀਪੀ ਸਾਂਝਾ | 07 May 2017 01:27 PM (IST)
1
ਅਕਸ਼ੇ ਕੁਮਾਰ ਅਤੇ ਸੋਨਮ ਕਪੂਰ ਨੇ ਆਪਣੀ ਫਿਲਮ 'ਪੈਡਮੈਨ' ਦੇ ਸੈਟਸ 'ਤੇ ਨੈਸ਼ਨਲ ਐਵਾਰਡ ਜਿੱਤਣ ਦਾ ਜਸ਼ਨ ਮਨਾਇਆ।
2
ਦੋਹਾਂ ਨੇ ਕੇਕ ਕੱਟਿਆ ਅਤੇ ਸ਼ੈਮਪੇਨ ਪੀਤੀ।
3
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ।
4
ਸੋਨਮ ਕਪੂਰ ਨੂੰ ਫਿਲਮ 'ਨੀਰਜਾ' ਲਈ ਨੈਸ਼ਨਲ ਐਵਾਰਡ ਮਿੱਲਿਆ ਹੈ।
5
ਅਕਸ਼ੇ ਕੁਮਾਰ ਨੂੰ ਫਿਲਮ 'ਰੁਸਤਮ' ਲਈ ਨੈਸ਼ਨਲ ਐਵਾਰਡ ਮਿੱਲਿਆ ਹੈ।
6
ਅਕਸ਼ੇ ਅਤੇ ਸੋਨਮ ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਤ ਹਨ ਜੋ ਇੱਕ ਬਾਓਪਿਕ ਹੈ। ਇਸ ਦਾ ਨਿਰਮਾਣ ਅਕਸ਼ੇ ਦੀ ਪਤਨੀ ਟਵਿੰਕਲ ਨੇ ਕੀਤਾ ਹੈ।