‘ਕਲੰਕ’ ਦੀ ਪ੍ਰਮੋਸ਼ਨ’ ਵਰੁਣ-ਆਲਿਆ ਦੀ ਮਸਤੀ, ਸਟੇਜ ‘ਤੇ ਡਾਂਸ
ਏਬੀਪੀ ਸਾਂਝਾ | 19 Apr 2019 05:13 PM (IST)
1
2
3
4
5
6
7
ਕਲੰਕ ‘ਚ ਰੂਪ ਤੇ ਜ਼ਫ਼ਰ ਨੇ ਸਟੇਜ਼ ‘ਤੇ ਕੀਤੀ ਮਸਤੀ ਦੇਖ ਔਡੀਅੰਸ ਨੇ ਜੰਮਕੇ ਤਾੜੀਆਂ ਤੇ ਸੀਟੀਆਂ ਵਜਾਈਆਂ।
8
ਸ਼ੋਅ ਦੇ ਹੋਸਟ ਰਵੀ ਦੁਬੇ ਨੇ ਵੀ ਮਹਿਮਾਨਾਂ ਨਾਲ ਖੂਬ ਮਸਤੀ ਕੀਤੀ।
9
ਵਰੁਣ ਤੇ ਆਲਿਆ ਰੋਮਾਟਿਕ ਡਾਂਸ ਕਰਨ ਨਾਲ ਬਾਲੀਵੁੱਡ ਡਾਂਸ ਕਰਨ ਦਾ ਮੌਕਾ ਵੀ ਹੱਥੋਂ ਜਾਣ ਨਹੀਂ ਦਿੱਤਾ।
10
ਵਰੁਣ ਤੇ ਆਲਿਆ ਦੀ ਜੋੜੀ ਅਕਸਰ ਹੀ ਲੋਕਾਂ ਨੂੰ ਪਸੰਦ ਆਉਂਦੀ ਹੈ। ਲਿਟਲ ਚੈਂਪਸ ਦੇ ਮੰਚ ‘ਤੇ ਵੀ ਦੋਵਾਂ ਨੇ ਆਪਣੀ ਕੈਮਿਸਟਰੀ ਨਾਲ ਚਾਰ ਚੰਨ ਲਾ ਦਿੱਤੇ।
11
ਆਲਿਆ ਭੱਟ ਤੇ ਵਰੁਣ ਧਵਨ ਦੀ ਫ਼ਿਲਮ ‘ਕਲੰਕ’ ਨੇ ਸਿਨੇਮਾਘਰਾਂ ‘ਚ ਕਾਮਯਾਬ ਐਂਟਰੀ ਕੀਤੀ ਹੈ। ਇਸ ਦੌਰਾਨ ਦੋਵੇਂ ਇੱਕ ਟੀਵੀ ਚੈਨਲ ਦੇ ਸ਼ੋਅ ‘ਚ ਫ਼ਿਲਮ ਨੂੰ ਪ੍ਰਮੋਟ ਕਰਨ ਪਹੁੰਚੇ।