✕
  • ਹੋਮ

ਔਡੀਅੰਸ ਤੋਂ ਮਿਲ ਰਹੇ ਪਿਆਰ ਤੋਂ ਖੁਸ਼ ਆਲਿਆ-ਵਰੁਣ, ਕਰਨ ਘਰ ਪਾਰਟੀ

ਏਬੀਪੀ ਸਾਂਝਾ   |  18 Apr 2019 05:53 PM (IST)
1

ਇਨ੍ਹਾਂ ਤੋਂ ਇਲਾਵਾ ਇੱਥੇ ਸ਼ਵੇਤਾ ਬੱਚਨ ਤੇ ਜੋਯਾ ਅੱਖ਼ਤਰ ਵੀ ਨਜ਼ਰ ਆਈਆਂ।

2

3

4

ਕਰਨ ਦੇ ਘਰ ਹੋਈ ਪਾਰਟੀ ‘ਚ ਆਲਿਆ ਵੱਖਰੇ ਅੰਦਾਜ਼ ‘ਚ ਨਜ਼ਰ ਆਈ।

5

ਕਲੰਕ ‘ਚ ਵਰਣੁ ਨੇ ਜ਼ਫ਼ਰ ਦਾ ਕਿਰਦਾਰ ਨਿਭਾਇਆ ਹੈ ਜਿਸ ਨੂੰ ਜੰਮ ਕੇ ਤਾਰੀਫਾਂ ਮਿਲ ਰਹੀਆਂ ਹਨ।

6

ਵਰੁਣ ਧਵਨ ਦੇ ਨਾਲ ਇੱਥੇ ਆਲਿਆ ਭੱਟ ਨੂੰ ਵੀ ਸਪੋਟ ਕੀਤਾ ਗਿਆ।

7

ਇਸ ਤੋਂ ਬਾਅਦ ਕਰਨ ਨੇ ਆਪਣੇ ਘਰ ਇੱਕ ਪਾਰਟੀ ਕੀਤੀ ਜਿਸ ‘ਚ ਬੀ-ਟਾਉਨ ਸਟਾਰਸ ਨੇ ਫ਼ਿਲਮ ਦੀ ਫ਼ਿਲਮ ਦੀ ਟੀਮ ਨਾਲ ਐਂਜੂਆਏ ਕੀਤਾ।

8

ਕੱਲ੍ਹ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਰਿਲੀਜ਼ ਹੋ ਗਈ ਹੈ। ਇਸ ਨੂੰ ਪਹਿਲੇ ਦਿਨ ਔਡੀਅੰਸ ਦਾ ਵਧੀਆ ਹੁੰਗਾਰਾ ਮਿਲਿਆ ਹੈ।

  • ਹੋਮ
  • ਬਾਲੀਵੁੱਡ
  • ਔਡੀਅੰਸ ਤੋਂ ਮਿਲ ਰਹੇ ਪਿਆਰ ਤੋਂ ਖੁਸ਼ ਆਲਿਆ-ਵਰੁਣ, ਕਰਨ ਘਰ ਪਾਰਟੀ
About us | Advertisement| Privacy policy
© Copyright@2025.ABP Network Private Limited. All rights reserved.