ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਸੋਸ਼ਲ ਮੀਡੀਆ 'ਤੇ ਐਲਵੀਨ ਸ਼ਰਮਾ
ਏਬੀਪੀ ਸਾਂਝਾ | 17 Apr 2019 05:17 PM (IST)
1
ਐਵਲੀਨ ਨੇ ਇਹ ਤਸਵੀਰਾਂ ਇੰਸਟਾਗ੍ਰਾਮ ‘ਤੇ ਆਪਣੇ 2.2 ਮਿਲੀਅਨ ਫੌਲੋਅਰਸ ਲਈ ਪੋਸਟ ਕੀਤੀਆਂ ਹਨ।
2
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਐਵਲਿਨ ਸਿਰਫ ਐਕਟਰਸ ਤੇ ਮਾਡਲ ਹੀ ਨਹੀਂ ਸਗੋਂ ਅੱਠ ਭਾਸ਼ਾਵਾਂ ਦੀ ਜਾਣਕਾਰੀ ਵੀ ਰੱਖਦੀ ਹੈ।
3
ਇਨ੍ਹਾਂ ਤਸਵੀਰਾਂ ‘ਚ ਐਲਵੀਨ ਬੇਹੱਦ ਖੂਬਸੂਰਤ ਲੱਗ ਰਹੀ ਹੈ।
4
ਇਸ ਤੋਂ ਇਲਾਵਾ ਵੀ ਐਵਲਿਨ ਨੇ ਆਪਣੇ ਨਵੇਂ ਲੁੱਕ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।
5
ਐਕਟਰਸ ਐਲਵੀਨ ਸ਼ਰਮਾ ਨੇ ਹਾਲ ਹੀ ‘ਚ ਇੱਕ ਫੋਟੋ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਹੈ ਜਿਸ ‘ਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਹ ਤਸਵੀਰ ਪੋਸਟ ਕਰਦੇ ਹੋਏ ਉਹ ਪੁਰਾਣੇ ਦਿਨਾਂ ਨੂੰ ਯਾਦ ਕਰ ਰਹੀ ਹੈ।