ਜਦੋਂ ਅਦਾਕਾਰ ਨੂੰ ਪਾਇਆ ਕੱਪੜਿਆਂ ਨੇ ਸਿਆਪਾ, ਪੂਰੇ ਪ੍ਰੋਗਰਾਮ 'ਚ ਸੰਭਾਲਦੀ ਰਹੀ ਡ੍ਰੈੱਸ
ਏਬੀਪੀ ਸਾਂਝਾ | 17 Apr 2019 01:51 PM (IST)
1
ਨਿਊਯਾਰਕ ਦੇ ਥਿਏਟਰਸ ‘ਚ ਇਹ ਫ਼ਿਲਮ 19 ਅਪਰੈਲ ਨੂੰ ਰਿਲੀਜ਼ ਹੋਣ ਵਾਲੀ ਹੈ।
2
ਫ਼ਿਲਮ ‘ਸਟਕ’ ਦਾ ਪ੍ਰੀਮੀਅਰ ਨਿਊਯਾਰਕ ਦੇ ਕ੍ਰੋਸਬੀ ਹੋਟਲ ‘ਚ ਹੋਇਆ ਸੀ।
3
ਜਦਕਿ ਇਸ ਦੌਰਾਨ ਅਸੈਂਟੀ ਨੇ ਕੈਮਰੇ ਅੱਗੇ ਖੂਬ ਪੋਜ਼ ਦਿੱਤੇ।
4
ਇਸ ਡ੍ਰੈੱਸ ‘ਚ ਅਸੈਂਟੀ ਕਾਫੀ ਹੌਟ ਲੱਗ ਰਹੀ ਸੀ ਪਰ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਹ ਡ੍ਰੈੱਸ ‘ਚ ਕੰਫਰਟੇਬਲ ਨਹੀਂ ਹੈ।
5
ਅਸੈਂਟੀ ਦੀ ਡ੍ਰੈੱਸ ਨੇ ਲੋ ਕੱਟ ਦੇ ਨਾਲ-ਨਾਲ ਬ੍ਰਾ ਲੈਸ ਡੀਪ ਨੈੱਕ ਵੀ ਸੀ।
6
ਸਾਰੇ ਇਵੈਂਟ ‘ਚ ਉਹ ਅਕਸਰ ਆਪਣੀ ਡ੍ਰੈੱਸ ਨੂੰ ਸਾਂਭਦੀ ਹੀ ਨਜ਼ਰ ਆਈ।
7
ਸਿੰਗਰ ਤੇ ਐਕਟਰਸ ਅਸੈਂਟੀ ਹਾਲ ਹੀ ‘ਚ ਨਿਊਯਾਰਕ ‘ਚ ਆਪਣੀ ਫ਼ਿਲਮ ‘ਸਟਕ’ ਦੇ ਪ੍ਰੀਮੀਅਰ ‘ਤੇ ਪਹੁੰਚੀ। ਇਸ ਦੌਰਾਨ ਅਸੈਂਟੀ ਨੇ ਲੋ ਕੱਟ ਮੈਟਾਲਿਕ ਸਿਲਵਰ ਡ੍ਰੈੱਸ ਪਾਈ ਸੀ।