ਸੋਸ਼ਲ ਮੀਡੀਆ ‘ਤੇ ਛਾਈ ਸਮੀਰਾ ਰੈਡੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ
ਏਬੀਪੀ ਸਾਂਝਾ | 15 Apr 2019 03:32 PM (IST)
1
2
3
4
ਸਮੀਰਾ ਇੱਕ ਬੇਟੇ ਹੰਸ ਦੀ ਮਾਂ ਹੈ। ਸਮੀਰਾ ਨੇ 2014 ‘ਚ ਬਿਜਨੈੱਸਮੈਨ ਅਕਸ਼ੈ ਵਰਦੇ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਇੱਕ ਦੂਜੇ ਨੂੰ ਕਰੀਬ 2 ਸਾਲ ਡੇਟ ਕੀਤਾ ਸੀ।
5
ਬੇਬੀ ਸ਼ਾਵਰ ਦੀ ਪਾਰਟੀ ਮੌਕੇ ਸਮੀਰਾ ਦਾ ਘਰ ਗੁਬਾਰਿਆਂ ਨਾਲ ਸਜਿਆ ਹੋਇਆ ਨਜ਼ਰ ਆ ਰਿਹਾ ਹੈ।
6
ਇਨ੍ਹਾਂ ਤਸਵੀਰਾਂ ਨੂੰ ਸਮੀਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।
7
ਸਮੀਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਉਸ ਦੇ ਫੈਸਨ ਨੂੰ ਇਹ ਤਸਵੀਰਾਂ ਖੂਬ ਪਸੰਦ ਆ ਰਹੀਆਂ ਹਨ।
8
ਐਕਟਰਸ ਸਮੀਰਾ ਰੈਡੀ ਜਲਦੀ ਹੀ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਇਸ ਮੌਕੇ ਉਸ ਨੇ ਆਪਣੇ ਦੋਸਤਾਂ ਤੇ ਕੁਝ ਕਰੀਬੀਆਂ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਜਿਸ ‘ਚ ਉਹ ਖੂਬ ਮਸਤੀ ਕਰਦੀ ਨਜ਼ਰ ਆਈ।