ਆਲਿਆ-ਰਣਬੀਰ ਦੇ ਵਿਆਹ ਦੀਆਂ ਤਿਆਰੀਆਂ! ਕਰਨ ਦੇ ਘਰ ਪਾਰਟੀ 'ਚ ਦਿੱਸੇ
ਏਬੀਪੀ ਸਾਂਝਾ | 15 Apr 2019 03:25 PM (IST)
1
ਦੋਵਾਂ ਦਾ ਪਿਆਰ ‘ਬ੍ਰਹਮਾਸਤਰ’ ਦੇ ਸੈੱਟ ਤੋਂ ਸ਼ੁਰੂ ਹੋ ਜਲਦੀ ਹੀ ਵਿਆਹ ਤਕ ਪਹੁੰਚਣ ਵਾਲਾ ਹੈ।
2
ਇਸ ਪਾਰਟੀ ‘ਚ ਰਣਬੀਰ ਕਪੂਰ ਕੈਜ਼ੂਅਲ ਕੱਪੜਿਆਂ ‘ਚ ਨਜ਼ਰ ਆਏ ਜਿਸ ਤੋਂ ਸਾਫ ਹੈ ਕਿ ਪਾਰਟੀ ਨਿੱਜੀ ਸੀ।
3
ਇਸ ਪਾਰਟੀ ‘ਚ ਆਲਿਆ ਆਪਣੀ ਕਾਰ ‘ਚ ਪਹੁੰਚੀ। ਉਸ ਨੇ ਮੀਡੀਆ ਨੂੰ ਦੇਖਦੇ ਹੀ ਆਪਣੀਆਂ ਨਜ਼ਰਾਂ ਘੁੰਮਾ ਲਈਆਂ ਤੇ ਮੀਡੀਆ ਨੂੰ ਇਗਨੌਰ ਕੀਤਾ।
4
ਆਲਿਆ ਇਨ੍ਹੀਂ ਦਿਨੀਂ ਆਪਣੀ ਇਸ ਹਫਤੇ ਆਉਣ ਵਾਲੀ ਫ਼ਿਲਮ ‘ਕਲੰਕ’ ਦੇ ਪ੍ਰਮੋਸ਼ਨ ‘ਚ ਬਿਜ਼ੀ ਸੀ। ਇਸ ਤੋਂ ਫਰੀ ਹੋ ਕੇ ਉਸ ਨੇ ਕਰਨ ਦੇ ਘਰ ਪਾਰਟੀ ਅਟੈਂਡ ਕੀਤੀ।
5
ਇਸ ਪਾਰਟੀ ‘ਚ ਰਣਬੀਰ ਤੇ ਅਯਾਨ ਮੁਖਰਜੀ ਇੱਕੋ ਕਾਰ ‘ਚ ਪਹੁੰਚੇ ਸੀ।
6
ਕਰਨ ਦੇ ਘਰ ਪਾਰਟੀ ‘ਚ ਇਹ ਦੋਵੇਂ ਹੀ ਨਹੀਂ ਸਗੋਂ ‘ਬ੍ਰਹਮਾਸਤਰ’ ਫ਼ਿਲਮ ਦਾ ਡਾਇਰੈਕਟਰ ਅਯਾਨ ਮੁਖਰਜੀ ਨੂੰ ਵੀ ਪਹੁੰਚਿਆ।
7
ਬੀਤੀ ਰਾਤ ਕਰਨ ਜੌਹਰ ਨੇ ਆਪਣੇ ਘਰ ਇੱਕ ਪਾਰਟੀ ਹੋਸਟ ਕੀਤੀ ਜਿਸ ‘ਚ ਦੋਵਾਂ ਨੂੰ ਵੇਖਿਆ ਗਿਆ।