✕
  • ਹੋਮ

ਆਪਣੇ ਵਿਆਹ ਨੂੰ ਪ੍ਰਾਈਵੇਟ ਹੀ ਰੱਖਣਗੇ ਕੈਟੀ ਤੇ ਓਰਲੈਂਡੋ

ਏਬੀਪੀ ਸਾਂਝਾ   |  15 Apr 2019 12:55 PM (IST)
1

34 ਸਾਲਾ ਕੈਟੀ ਪੇਰੀ ਤੇ 42 ਸਾਲਾ ਓਰਲੈਂਡੋ ਨੇ ਇਸ ਸਾਲ ਵੈਲੇਨਟਾਈਡ ਡੇਅ ‘ਤੇ ਮੰਗਣੀ ਕੀਤੀ ਸੀ ਤੇ ਇੰਸਟਾਗ੍ਰਾਮ ‘ਤੇ ਇਸ ਖੁਸ਼ਖ਼ਬਰੀ ਦਾ ਐਲਾਨ ਕੀਤਾ ਸੀ।

2

ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਦੋਵੇਂ ਛੋਟੇ ਤੇ ਨਿੱਜੀ ਪ੍ਰੋਗ੍ਰਾਮ ‘ਚ ਵਿਆਹ ਕਰਨਾ ਚਾਹੁੰਦੇ ਹਨ।

3

ਇੰਨਾ ਹੀ ਨਹੀਂ ਇਹ ਦੋਵੇਂ ਵਿਆਹ ਦੀ ਸਾਰੀ ਜਾਣਕਾਰੀ ਨਿੱਜੀ ਰੱਖਣਾ ਚਾਹੁੰਦੇ ਹਨ।

4

ਖ਼ਬਰਾਂ ਨੇ ਦੋਵੇਂ ਕਾਫੀ ਖੁਸ਼ ਹਨ ਤੇ ਮੰਗਣੀ ਕਰਨ ਤੋਂ ਬਾਅਦ ਹੁਣ ਦੋਵੇਂ ਵਿਆਹ ਦੀ ਯੋਜਨਾ ਨੂੰ ਲੈ ਕੇ ਰੋਮਾਂਚਿਤ ਹਨ।

5

ਕੈਟੀ ਪੇਰੀ ਤੇ ਓਰਲੈਂਡੋ ਆਪਣੇ ਵਿਆਹ ਨੂੰ ਲੈ ਕੇ ਬੇਹੱਦ ਐਕਸਾਈਟਿਡ ਹਨ।

6

ਇਸ ਤੋਂ ਪਹਿਲਾਂ ਪੇਰੀ ਨੇ 2010 ‘ਚ ਭਾਰਤ ‘ਚ ਰਸੇਲ ਬ੍ਰਾਂਡ ਨਾਲ ਧੂਮਧਾਮ ਨਾਲ ਵਿਆਹ ਕੀਤਾ ਸੀ। ਬਾਅਦ ‘ਚ ਦੋਵਾਂ ਨੇ ਤਲਾਕ ਲੈ ਲਿਆ ਸੀ।

7

ਹਾਲੀਵੁੱਡ ਸਿੰਗਰ ਕੈਟੀ ਪੇਰੀ ਤੇ ਉਸ ਦਾ ਪ੍ਰੇਮੀ ਐਕਟਰ ਓਰਲੈਂਡੋ ਬਲੂਮ ਬੇਹੱਦ ਸਾਦਗੀ, ਛੋਟੇ ਤੇ ਪ੍ਰਾਈਵੇਟ ਤਰੀਕੇ ਨਾਲ ਵਿਆਹ ਕਰਨਾ ਚਾਹੁੰਦੇ ਹਨ।

  • ਹੋਮ
  • ਬਾਲੀਵੁੱਡ
  • ਆਪਣੇ ਵਿਆਹ ਨੂੰ ਪ੍ਰਾਈਵੇਟ ਹੀ ਰੱਖਣਗੇ ਕੈਟੀ ਤੇ ਓਰਲੈਂਡੋ
About us | Advertisement| Privacy policy
© Copyright@2025.ABP Network Private Limited. All rights reserved.