ਆਲਿਆ ਭੱਟ ਨੇ ਇਸ ਅੰਦਾਜ਼ 'ਚ ਪਹਿਲੇ ਪੰਜਾਬੀ ਗਾਣੇ ਨੂੰ ਕੀਤਾ ਪ੍ਰਮੋਟ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 16 Aug 2019 05:05 PM (IST)
1
2
3
ਆਲਿਆ ਨੇ ਗ੍ਰੇਅ ਕਲਰ ਦੀ ਆਊਟਫਿੱਟ ਨਾਲ ਈਅਰਿੰਗ ਪਾਏ ਸੀ। ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਵੇਖੋ ਤਸਵੀਰਾਂ।
4
5
ਇਸ ਦੌਰਾਨ ਆਲਿਆ ਨਾਲ ਉਸ ਦੀ ਪੂਰੀ ਟੀਮ ਵੀ ਨਜ਼ਰ ਆਈ।
6
ਕੁਝ ਸਮਾਂ ਪਹਿਲਾਂ ਹੀ ਆਲਿਆ ਆਪਣੇ ਗੀਤ ਨੂੰ ਪ੍ਰਮੋਟ ਕਰਨ ਜੁਹੂ ਪਹੁੰਚੀ ਜਿੱਥੇ ਉਸ ਨੇ ਮੀਡੀਆ ਨੂੰ ਇਸ ਅੰਦਾਜ਼ 'ਚ ਪੋਜ਼ ਦਿੱਤੇ।
7
ਇਨ੍ਹੀਂ ਦਿਨੀਂ ਆਲਿਆ ਭੱਟ ਆਪਣੇ ਪਹਿਲੇ ਪੰਜਾਬੀ ਗਾਣੇ 'ਪਰਾਡਾ' ਨੂੰ ਪ੍ਰਮੋਟ ਕਰਨ 'ਚ ਲੱਗੀ ਹੋਈ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਲਿਆ ਨੇ ਕਿਸੇ ਪੰਜਾਬੀ ਗਾਣੇ 'ਚ ਕੰਮ ਕੀਤਾ ਹੈ।
8