✕
  • ਹੋਮ

ਤਿੰਨ ਬੱਚਿਆਂ ਨਾਲ ਨਜ਼ਰ ਆਈ ਸੰਨੀ ਲਿਓਨ, ਏਅਰਪੋਰਟ 'ਤੇ ਚਮਕੇ ਸਿਤਾਰੇ

ਏਬੀਪੀ ਸਾਂਝਾ   |  16 Jul 2019 04:43 PM (IST)
1

2

ਟੈਨਿਸ ਪਲੇਅਰ ਸਾਨੀਆ ਮਿਰਜ਼ਾ ਨੂੰ ਵੀ ਬੇਟੇ ਨਾਲ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ।

3

ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਵੀ ਅੱਜ ਮੁੰਬਈ ਏਅਰਪੋਰਟ ‘ਤੇ ਨਜ਼ਰ ਆਈ। ਖ਼ਬਰਾਂ ਨੇ ਕਿ ਸਿਨਾਇਆ ਵੀ ਜਲਦੀ ਹੀ ਬਾਲੀਵੁੱਡ ‘ਚ ਡੈਬਿਊ ਕਰਨ ਵਾਲੀ ਹੈ।

4

ਐਕਟਰਸ ਆਲ਼ਿਆ ਭੱਟ ਅੱਜ ਏਅਰਪੋਰਟ ‘ਤੇ ਆਪਣੀ ਮਾਂ ਸੋਨੀ ਰਾਜਦਾਨ ਨਾਲ ਨਜ਼ਰ ਆਈ।

5

ਵਰੁਣ ਧਵਨ ਵੀ ਅੱਜ ਪੂਰੇ ਸਵੈਗ ‘ਚ ਨਜ਼ਰ ਆਏ। ਇਨ੍ਹੀਂ ਦਿਨੀਂ ਵਰੁਣ ਧਵਨ ਆਪਣੀ ਡਾਂਸ ਦੀ ਪ੍ਰੈਕਟਿਸ ਕਰਨ ‘ਚ ਖੂਬ ਸਮਾਂ ਬਿਤਾ ਰਹੇ ਹਨ।

6

ਅੱਜਕਲ੍ਹ ਅਕਸਰ ਹੀ ਸੰਨੀ ਆਪਣੇ ਬੱਚਿਆਂ ਨਾਲ ਨਜ਼ਰ ਆਉਂਦੀ ਹੈ।

7

ਇੱਕ ਬੇਟੇ ਨੂੰ ਸੰਨੀ ਨੇ ਤਾਂ ਦੂਜੇ ਨੂੰ ਉਸ ਦੀ ਨੈਨੀ ਨੇ ਤੇ ਧੀ ਨਿਸ਼ਾ ਨੂੰ ਸੰਨੀ ਨੇ ਹੱਥ ਨਾਲ ਫੜ੍ਹਿਆ ਹੋਇਆ ਸੀ।

8

ਸੰਨੀ ਲਿਓਨ ਦੀ ਇਹ ਤਸਵੀਰ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ। ਸੰਨੀ ਅੱਜ ਮੁੰਬਈ ‘ਚ ਆਪਣੇ ਤਿੰਨਾਂ ਬੱਚਿਆਂ ਨਾਲ ਨਜ਼ਰ ਆਈ।

  • ਹੋਮ
  • ਬਾਲੀਵੁੱਡ
  • ਤਿੰਨ ਬੱਚਿਆਂ ਨਾਲ ਨਜ਼ਰ ਆਈ ਸੰਨੀ ਲਿਓਨ, ਏਅਰਪੋਰਟ 'ਤੇ ਚਮਕੇ ਸਿਤਾਰੇ
About us | Advertisement| Privacy policy
© Copyright@2026.ABP Network Private Limited. All rights reserved.