ਫੈਨ ਨਾਲ ਲਈ ਸੈਲਫੀ, ਲਾਇਆ ਗਲੇ, ਆਲੀਆ ਕਮਾਲ !
ਏਬੀਪੀ ਸਾਂਝਾ | 30 Nov 2016 11:46 AM (IST)
1
2
3
4
5
6
7
8
9
10
ਅਦਾਕਾਰਾ ਆਲੀਆ ਭੱਟ ਆਪਣੇ ਫੈਨਸ ਨੂੰ ਉਹਨਾਂ ਹੀ ਪਿਆਰ ਕਰਦੀ ਹੈ ਜਿਹਨਾਂ ਉਹਨਾਂ ਦੇ ਫੈਨਸ ਉਹਨਾਂ ਨੂੰ ਕਰਦੇ ਹਨ। ਇਹ ਤਸਵੀਰਾਂ ਸੁਬੂਤ ਹਨ ਜਦ ਆਲੀਆ ਦੀ ਇੱਕ ਫੈਨ ਉਹਨਾਂ ਨੂੰ ਏਅਰਪੋਰਟ ਤੇ ਮਿਲੀ। ਨਾ ਹੀ ਆਲੀਆ ਨੇ ਉਸਦੇ ਨਾਲ ਸੈਲਫੀ ਲਈ ਪਰ ਉਸਨੂੰ ਗਲੇ ਵੀ ਲਗਾਇਆ।