ਆਲੀਆ ਸਿੱਧਾਰਥ ਨੇ ਇੱਕ ਦੂਜੇ ਨੂੰ ਕੀਤਾ ਇਗਨੋਰ
ਏਬੀਪੀ ਸਾਂਝਾ | 29 Nov 2016 12:43 PM (IST)
1
ਐਕਸ ਲਵ ਬਰਡਸ ਆਲੀਆ ਭੱਟ ਅਤੇ ਸਿੱਧਾਰਥ ਮਲਹੋਤਰਾ ਹਾਲ ਹੀ ਵਿੱਚ ਮੁੰਬਈ ਦੇ ਇੱਕ ਰੌਸਟੌਰੰਟ ਵਿੱਚ ਲੰਚ ਕਰ ਰਹੇ ਸਨ। ਫਰਕ ਇੰਨਾ ਹੈ ਕਿ ਇਹ ਦੋਵੇਂ ਵੱਖ ਵੱਖ ਲੋਕਾਂ ਨਾਲ ਲੰਚ ਕਰਨ ਆਏ ਸਨ। ਸਿਡ ਕਰਨ ਜੋਹਰ ਨਾਲ ਅਤੇ ਆਲੀਆ ਆਪਣੀ ਸਹੇਲੀ ਨਾਲ। ਦੋਵੇਂ ਇੱਕ ਦੂਜੇ ਦੇ ਇੰਨੇ ਨੇੜੇ ਸੀ ਫਿਰ ਵੀ ਇੱਕ ਦੂਜੇ ਨੂੰ ਨਹੀਂ ਮਿਲੇ, ਵੇਖਲੋ ਤਸਵੀਰਾਂ।
2
3
4
5
6
7
8