ਬਿੱਗ ਬਾਸ 10 ਵਿੱਚ ਅੱਜ ਕਲ ਬਾਹਰਲੇ ਰੂਪ ਵੀ ਬਦਲੇ ਜਾ ਰਹੇ ਹਨ। ਹਾਲ ਹੀ ਵਿੱਚ ਸਵਾਮੀ ਓਮ ਜੀ ਮਹਾਰਾਜ ਨੇ ਵੀ ਆਪਣਾ ਮੇਕ-ਓਵਰ ਕਰਾਇਆ। ਲੋਪਾ ਮੁਦਰਾ ਨੇ ਸਵਾਮੀ ਨੂੰ ਇੱਕ ਨਵੀਂ ਲੁੱਕ ਦਿੱਤੀ, ਵੇਖੋ ਤਸਵੀਰਾਂ।