ਅਦਾਕਾਰਾ ਆਲੀਆ ਭੱਟ ਦੁਬਈ ਵਿੱਚ ਗਰੇਟ ਵੂਮਨ ਐਵਾਰਡਸ 'ਤੇ ਪਹੁੰਚੀ। ਲਾਲ ਗਾਊਨ ਵਿੱਚ ਆਲੀਆ ਖੂਬ ਜੱਚ ਰਹੀ ਸੀ, ਵੇਖੋ ਤਸਵੀਰਾਂ।