ਆਲੀਆ ਕਿਵੇਂ ਕਰਦੀ ਹੈ ਭੈਣ ਸ਼ਾਹੀਨ ਦੀ ਮਦਦ ?
ਏਬੀਪੀ ਸਾਂਝਾ | 02 Dec 2016 12:34 PM (IST)
1
2
3
4
5
ਆਲੀਆ ਭੱਟ ਦੀ ਭੈਣ ਸ਼ਾਹੀਨ ਨੇ ਹਾਲ ਹੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ 13 ਸਾਲਾਂ ਦੀ ਉਮਰ ਤੋਂ ਡਿਪਰੈਸ਼ਨ ਵਿੱਚ ਹੈ। ਹੁਣ ਆਲੀਆ ਨੇ ਵੀ ਇਸ ਗੱਲ ਤੇ ਹਾਮੀ ਭਰੀ ਹੈ ਅਤੇ ਕਿਹਾ ਹੈ ਕਿ ਉਹ ਹਰ ਸਮੇਂ ਸ਼ਾਹੀਨ ਦੀ ਮਦਦ ਕਰਨ ਲਈ ਤਿਆਰ ਰਹਿੰਦੀ ਹੈ।
6
7
ਆਲੀਆ ਅਤੇ ਸ਼ਾਹੀਨ ਬੇਹਦ ਕਰੀਬ ਹਨ ਅਤੇ ਹਾਲ ਹੀ ਵਿੱਚ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਏ ਹਨ। ਇਹਨਾਂ ਦੋਨਾਂ ਭੈਣਾਂ ਦੀ ਇਕੱਠੇ ਦੀਆਂ ਵੇਖੋ ਤਸਵੀਰਾਂ।
8
9
10