ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦੇ ਵਿਆਹ ਤੋਂ ਬਾਅਦ ਵੀ ਵਿਆਹ ਦੇ ਚਾਅ ਮੁੱਕ ਨਹੀਂ ਰਹੇ। ਪੰਜਾਬ ਵਿੱਚ ਵਿਆਹ ਤੋਂ ਬਾਅਦ ਹੁਣ ਗੋਆ ਵਿੱਚ ਵਿਆਹ ਰਚਾਉਣਗੇ। ਗੋਆ ਵਿੱਚ ਪਾਰਟੀ ਕਰਦੇ ਹੋਏ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਮਾਰੇ ਇੱਕ ਨਿਗਾਹ!