ਏਅਰਪੋਰਟ ‘ਤੇ ਗਰਲਫ੍ਰੈਂਡ ਨਾਲ ਐਕਟਰ ਅਮਿਤ ਸਾਧ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
12 Jan 2019 12:15 PM (IST)
1
Download ABP Live App and Watch All Latest Videos
View In App2
ਟੀਵੀ ਦੀ ਦੁਨੀਆ ਤੋਂ ਬਾਲੀਵੁੱਡ ਦੀ ਦੁਨੀਆ ‘ਚ ਐਨਟਰੀ ਕਰਨ ਵਾਲੇ ਐਕਟਰ ਅਮਿਤ ਸਾਧ ਆਪਣੀ ਐਕਟਿੰਗ ਸਕੀਲ ਅਤੇ ਲਵ ਲਾਈਫ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਉਨ੍ਹਾਂ ਨੇ ਫ਼ਿਲਮ ‘ਕਾਏ ਪੋ ਛੇ’ ਤੋਂ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ।
3
ਉਨ੍ਹਾਂ ਲੱਖਾਂ ਲੋਕਾਂ ਦੇ ਦਿਲਾਂ ‘ਚ ਆਪਣੀ ਥਾਂ ਬਣਾਉਨ ਵਾਲੇ ਅਮਿਤ ਸਾਧ ਨੂੰ ਹਾਲ ਹੀ ‘ਚ ਏਅਰਪੋਰਟ ‘ਤੇ ਉਨਹਾਂ ਦੀ ਗਰਲਫ੍ਰੈਂਡ ਐਨਾਬੇਲਾ ਡਿਸੀਲਵਾ ਨਾਲ ਦੇਖਿਆ ਗਿਆ। ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਯਕੀਨ ਹੋ ਗਿਆ ਹੈ ਕਿ ਦੋਵੇਂ ਇੱਕ ਦੂਜੇ ਲਈ ਹੀ ਬਣੇ ਹਨ।
4
ਫਿਲਹਾਲ ਅਮਿਤ ਆਪਣੇ ਆਉਣ ਵਾਲੇ ਪ੍ਰੋਜੈਕਟਸ ‘ਚ ਬਿਜ਼ੀ ਹਨ ਅਤੇ ਟਾਈਮ ਮਿਲਣ ‘ਤੇ ਉਹ ਐਨਾਬੇਲ ਨਲਾ ਕੁਆਲਟੀ ਟਾਈਮ ਸਪੈਂਡ ਕਰਦੇ ਹਨ।
5
6
7
8
ਅਮਿਤ ਅਤੇ ਐਨਾਬੇਲਾ ਦੀਆਂ ਇਨ੍ਹਾਂ ਤਸਵੀਰਾਂ ਤੋਂ ਤੁਸੀ ਵੀ ਆਪਣੀਆਂ ਨਜ਼ਰਾਂ ਨਹੀ ਹੱਟਾ ਪਾਓਗੇ।
- - - - - - - - - Advertisement - - - - - - - - -